ਅਹਿਮਦਾਬਾਦ: ਇੰਡੀਅਨ ਪ੍ਰੀਮੀਅਰ ਲੀਗ 2023 ਦਾ 51ਵਾਂ ਮੈਚ ਐਤਵਾਰ (7 ਮਈ) ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਲਖਨਊ ਸੁਪਰ ਜਾਇੰਟਸ ਬਨਾਮ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾ ਰਿਹਾ ਹੈ। ਲਖਨਊ ਸੁਪਰ ਜਾਇੰਟਸ ਨੇ ਅੰਕ ਸੂਚੀ ਵਿੱਚ 10 ਮੈਚ ਖੇਡੇ ਹਨ। ਜਿਸ 'ਚ ਉਹ 5 ਜਿੱਤਾਂ ਨਾਲ ਤੀਜੇ ਨੰਬਰ 'ਤੇ ਹੈ ਜਦਕਿ ਗੁਜਰਾਤ ਟਾਈਟਨਸ ਆਪਣੇ 10 ਮੈਚਾਂ 'ਚ 7 ਜਿੱਤਾਂ ਨਾਲ ਪਹਿਲੇ ਸਥਾਨ 'ਤੇ ਬਰਕਰਾਰ ਹੈ। ਲਖਨਊ ਦੀ ਟੀਮ ਵਿੱਚ ਅੱਜ ਇੱਕ ਬਦਲਾਅ ਕੀਤਾ ਗਿਆ ਹੈ। ਕਵਿੰਟਨ ਡਿਕਾਕ ਅੱਜ ਦਾ ਮੈਚ ਖੇਡ ਰਹੇ ਹਨ, ਉਹ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਦੀ ਥਾਂ 'ਤੇ ਆਏ ਹਨ। ਸਵਪਨਿਲ ਸਿੰਘ ਵੀ ਅੱਜ ਆਈਪੀਐੱਲ ਵਿੱਚ ਡੈਬਿਊ ਕਰ ਰਿਹਾ ਹੈ। ਗੁਜਰਾਤ ਟੀਮ 'ਚ ਜੋਸ ਲਿਟਲ ਦੀ ਜਗ੍ਹਾ ਅਲਜ਼ਾਰੀ ਜੋਸੇਫ ਆਏ ਹਨ।
ਲਖਨਊ ਸੁਪਰ ਜਾਇੰਟਸ ਟੀਮ: ਕਵਿੰਟਨ ਡਿਕੌਕ, ਕਾਇਲ ਮੇਅਰਸ, ਦੀਪਕ ਹੁੱਡਾ, ਕਰੁਣਾਲ ਪੰਡਯਾ (ਕਪਤਾਨ), ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਸਵਪਨਿਲ ਸਿੰਘ, ਯਸ਼ ਠਾਕੁਰ, ਰਵੀ ਬਿਸ਼ਨੋਈ, ਮੋਹਸਿਨ ਖਾਨ, ਅਵੇਸ਼ ਖਾਨ।
ਗੁਜਰਾਤ ਟਾਈਟਨਸ ਟੀਮ:ਰਿਧੀਮਾਨ ਸਾਹਾ, ਸ਼ੁਭਮਨ ਗਿੱਲ, ਹਾਰਦਿਕ ਪੰਡਯਾ (ਸੀ), ਡੇਵਿਡ ਮਿਲਰ, ਵਿਜੇ ਸ਼ੰਕਰ, ਰਾਹੁਲ ਤਿਵਾਤੀਆ, ਅਭਿਨਵ ਮਨੋਹਰ, ਮੋਹਿਤ ਸ਼ਰਮਾ, ਨੂਰ ਅਹਿਮਦ, ਮੁਹੰਮਦ ਸ਼ਮੀ, ਰਾਸ਼ਿਦ ਖਾਨ
ਪ੍ਰਭਾਵੀ ਖਿਡਾਰੀ ਵਿਕਲਪ: ਜਯੰਤ ਯਾਦਵ, ਕੇ.ਐਸ. ਭਰਤ, ਸ਼ਿਵਮ ਮਾਵੀ, ਦਾਸੁਨ ਸ਼ੰਕਾ, ਅਲਜ਼ਾਰੀ ਜੋਸੇਫ਼ ਗਿੱਲ-ਸਾਹਾ ਨੇ ਲਗਾਏ ਚੌਕੇ-ਛੱਕੇ, 49 ਗੇਂਦਾਂ 'ਤੇ 100 ਦੌੜਾਂ ਦੀ ਸਾਂਝੇਦਾਰੀ, 9 ਓਵਰਾਂ ਬਾਅਦ ਸਕੋਰ 115/0 ਸਾਹਾ-ਗਿੱਲ ਦੀ 100 ਦੌੜਾਂ ਦੀ ਸਾਂਝੇਦਾਰੀ ਸਾਹਾ ਅਤੇ ਗਿੱਲ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਦੋਵਾਂ ਵਿਚਾਲੇ 49 ਗੇਂਦਾਂ 'ਤੇ 100 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਗਿੱਲ ਅਤੇ ਸਾਹਾ ਨੇ ਮੈਦਾਨ 'ਤੇ ਚੌਕੇ-ਛੱਕੇ ਜੜੇ ਹਨ। 9 ਓਵਰਾਂ ਦੇ ਬਾਅਦ ਸਕੋਰ 115/0 ਰਿਧੀਮਾਨ ਸਾਹਾ ਦਾ 20 ਗੇਂਦਾਂ 'ਤੇ ਅਰਧ ਸੈਂਕੜਾ
ਰਿਧੀਮਾਨ ਸਾਹਾ ਨੇ 20 ਗੇਂਦਾਂ 'ਚ ਅਰਧ ਸੈਂਕੜਾ ਜੜ ਕੇ ਲਖਨਊ ਦੇ ਗੇਂਦਬਾਜ਼ਾਂ ਦੇ ਛੱਕੇ ਛੁਡਾ ਦਿੱਤੇ ਹਨ। ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਤੇਜ਼ੀ ਨਾਲ ਸ਼ੁਰੂਆਤ ਕੀਤੀ ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਤੇਜ਼ੀ ਨਾਲ ਸ਼ੁਰੂਆਤ ਕੀਤੀ ਹੈ। ਦੋਵਾਂ ਨੇ 24 ਗੇਂਦਾਂ 'ਤੇ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਗੁਜਰਾਤ ਟਾਈਟਨਸ ਨੇ ਬੱਲੇਬਾਜ਼ੀ ਸ਼ੁਰੂ ਕੀਤੀ ਗੁਜਰਾਤ ਲਈ ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਓਪਨਿੰਗ ਕੀਤੀ। ਲਖਨਊ ਵੱਲੋਂ ਪਹਿਲਾ ਓਵਰ ਮੋਹਸਿਨ ਖਾਨ ਨੇ ਕੀਤਾ। ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਨੂੰ ਪਹਿਲਾ ਝਟਕਾ, ਸਾਹਾ 81 ਦੌੜਾਂ ਬਣਾ ਕੇ ਆਊਟ, 14 ਓਵਰਾਂ ਬਾਅਦ ਸਕੋਰ 156/1 ਗੁਜਰਾਤ ਨੂੰ ਪਹਿਲਾ ਝਟਕਾ ਲੱਗਾ
ਗੁਜਰਾਤ ਨੂੰ ਪਹਿਲਾ ਝਟਕਾ ਅਵੇਸ਼ ਖਾਨ ਦੇ 13ਵੇਂ ਓਵਰ ਵਿੱਚ ਰਿਧੀਮਾਨ ਸਾਹਾ ਦੇ ਰੂਪ ਵਿੱਚ ਲੱਗਾ। ਓਵਰ ਦੀ ਪਹਿਲੀ ਹੀ ਗੇਂਦ 'ਤੇ ਸਾਹਾ ਨੇ ਸਕਵੇਅਰ ਲੈੱਗ ਵੱਲ ਖੇਡਿਆ ਪਰ ਮਾਂਕਡ ਨੇ ਛਾਲ ਮਾਰ ਕੇ ਸ਼ਾਨਦਾਰ ਕੈਚ ਲਿਆ। ਸਾਹਾ 43 ਗੇਂਦਾਂ 'ਤੇ 81 ਦੌੜਾਂ ਬਣਾ ਕੇ ਆਊਟ ਹੋ ਗਏ। ਸ਼ੁਭਮਨ ਗਿੱਲ 32 ਗੇਂਦਾਂ 'ਤੇ 58 ਅਤੇ ਹਾਰਦਿਕ ਪੰਡਯਾ ਕ੍ਰੀਜ਼ 'ਤੇ ਮੌਜੂਦ ਹਨ। ਸਾਹਾ-ਗਿੱਲ ਦੀ 100 ਦੌੜਾਂ ਦੀ ਸਾਂਝੇਦਾਰੀ
ਸਾਹਾ ਅਤੇ ਗਿੱਲ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਦੋਵਾਂ ਵਿਚਾਲੇ 49 ਗੇਂਦਾਂ 'ਤੇ 100 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਗਿੱਲ ਅਤੇ ਸਾਹਾ ਨੇ ਮੈਦਾਨ 'ਤੇ ਚੌਕੇ-ਛੱਕੇ ਜੜੇ ਹਨ। 9 ਓਵਰਾਂ ਦੇ ਬਾਅਦ ਸਕੋਰ 115/0 ਰਿਧੀਮਾਨ ਸਾਹਾ ਦਾ 20 ਗੇਂਦਾਂ 'ਤੇ ਅਰਧ ਸੈਂਕੜਾ ਰਿਧੀਮਾਨ ਸਾਹਾ ਨੇ 20 ਗੇਂਦਾਂ 'ਚ ਅਰਧ ਸੈਂਕੜਾ ਜੜ ਕੇ ਲਖਨਊ ਦੇ ਗੇਂਦਬਾਜ਼ਾਂ ਦੇ ਛੱਕੇ ਛੁਡਾ ਦਿੱਤੇ ਹਨ। ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਤੇਜ਼ੀ ਨਾਲ ਸ਼ੁਰੂਆਤ ਕੀਤੀ। ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਤੇਜ਼ੀ ਨਾਲ ਸ਼ੁਰੂਆਤ ਕੀਤੀ ਹੈ। ਦੋਵਾਂ ਨੇ 24 ਗੇਂਦਾਂ 'ਤੇ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਗੁਜਰਾਤ ਟਾਈਟਨਸ ਨੇ ਬੱਲੇਬਾਜ਼ੀ ਸ਼ੁਰੂ ਕੀਤੀ।
ਰਿਧੀਮਾਨ ਸਾਹਾ ਨੇ 20 ਗੇਂਦਾਂ 'ਚ ਅਰਧ ਸੈਂਕੜਾ ਜੜ ਕੇ ਲਖਨਊ ਦੇ ਗੇਂਦਬਾਜ਼ਾਂ ਦੇ ਛੱਕੇ ਛੁਡਾ ਦਿੱਤੇ ਹਨ। ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਤੇਜ਼ੀ ਨਾਲ ਸ਼ੁਰੂਆਤ ਕੀਤੀ
ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਤੇਜ਼ੀ ਨਾਲ ਸ਼ੁਰੂਆਤ ਕੀਤੀ ਹੈ। ਦੋਵਾਂ ਨੇ 24 ਗੇਂਦਾਂ 'ਤੇ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਲਖਨਊ ਦੀ ਬੱਲੇਬਾਜ਼ੀ ਸ਼ੁਰੂ, ਮੇਅਰਸ-ਡੀ ਕਾਕ ਨੇ ਓਪਨ ਕੀਤਾ, 2 ਓਵਰਾਂ ਤੋਂ ਬਾਅਦ ਸਕੋਰ 16/0 ਲਖਨਊ ਸੁਪਰ ਜਾਇੰਟਸ ਨੇ ਬੱਲੇਬਾਜ਼ੀ ਸ਼ੁਰੂ ਕੀਤੀ