ਹੈਦਰਾਬਾਦ: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਮੇਗਾ ਨਿਲਾਮੀ ਅੱਧ ਵਿਚਾਲੇ ਹੀ ਰੁਕ ਗਈ ਹੈ। ਨਿਲਾਮੀ ਦੌਰਾਨ ਨਿਲਾਮੀ ਕਰਨ ਵਾਲਾ ਹਿਊਗ ਐਡਮੀਡਸ ਸਟੇਜ 'ਤੇ ਡਿੱਗ ਪਿਆ।
IPL Auction 2022: ਬੋਲੀ ਲਗਾਉਂਦੇ ਹੋਏ ਸਟੇਜ 'ਤੇ ਡਿੱਗੇ Hugh Adams - ਬੋਲੀ ਲਗਾਉਂਦੇ ਹੋਏ ਸਟੇਜ 'ਤੇ ਡਿੱਗੇ Hugh Adams
ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਮੇਗਾ ਨਿਲਾਮੀ ਅੱਧ ਵਿਚਾਲੇ ਹੀ ਰੁੱਕ ਗਈ ਹੈ। ਨਿਲਾਮੀ ਦੌਰਾਨ ਹੀ ਨਿਲਾਮੀ ਕਰਨ ਵਾਲੇ ਹਿਊਗ ਐਡਮਸ ਬੀਚ 'ਤੇ ਡਿੱਗ ਗਏ।
ਬੋਲੀ ਲਗਾਉਂਦੇ ਹੋਏ ਸਟੇਜ 'ਤੇ ਡਿੱਗੇ Hugh Adams
ਤੁਹਾਨੂੰ ਦੱਸ ਦੇਈਏ, ਨਿਲਾਮੀ ਦੁਪਹਿਰ 3.30 ਵਜੇ ਫਿਰ ਤੋਂ ਸ਼ੁਰੂ ਹੋਵੇਗੀ। ਇੱਕ ਚੰਗੀ ਖ਼ਬਰ ਆ ਰਹੀ ਹੈ। ਬੀਸੀਸੀਆਈ ਦੇ ਬੁਲਾਰੇ ਨੇ ਕਿਹਾ ਕਿ ਨਿਲਾਮੀ ਕਰਨ ਵਾਲੇ ਦੀ ਹਾਲਤ ਸਥਿਰ ਹੈ। ਮੈਡੀਕਲ ਟੀਮ ਉਨ੍ਹਾਂ ਦੀ ਜਾਂਚ ਕਰ ਰਹੀ ਹੈ। ਉਹ ਅਗਲੇ ਸੈੱਟ 'ਚ ਸਟੇਜ 'ਤੇ ਵਾਪਸੀ ਕਰ ਸਕਦਾ ਹੈ।
ਇਹ ਵੀ ਪੜੋ:-ਚੰਡੀਗੜ੍ਹ ਵਿੱਚ ਸੈਰ ਸਪਾਟੇ ਲਈ ਮਿਲੇਗੀ VIP ਐਂਟਰੀ, ਜਾਣੋਂ ਕਿਵੇਂ ?