ਮੋਹਾਲੀ : ਆਈ.ਐਸ. ਬਿੰਦਰਾ ਸਟੇਡਿਅਮ ਦੇ ਗੇਟ ਨੰਬਰ-1 ਤੋਂ ਆਨਲਾਇਨ ਬੁੱਕ ਕਰਾਈ ਗਈ ਟਿਕਟ ਅਤੇ ਮੌਜੂਦਾ ਵਿਕਰੀ ਲਈ ਟਿਕਟ ਮਿਲਣਗੇ। 4 ਗੇਟ ਨੰਬਰ 'ਤੇ ਸਿਰਫ਼ਵਿਕਰੀ ਲਈ ਟਿਕਟ ਮਿਲਣਗੇ।
IPL 2019: 850 ਰੁਪਏ 'ਚ ਦੇਖੋ ਮੋਹਾਲੀ 'ਚ ਹੋਣ ਵਾਲੇ ਮੈਚ - Super Donuts
ਆਈਪੀਐਲ ਦੇ ਸੀਜ਼ਨ-12 ਦੇ ਮੋਹਾਲੀ ਵਿਖੇ ਹੋਣ ਵਾਲੇ ਵਾਲੇ ਮੈਚਾਂ ਦੀਆਂ ਟਿਕਟਾਂ ਹੁਣ ਦਰਸ਼ਕਾਂ ਲਈ ਮੋਹਾਲੀ ਅਤੇ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਵਿਖੇ ਉਪਲੱਬਧ ਹਨ।
Social Media.
ਆਨਲਾਇਨ ਬੁੱਕ ਕਰਵਾਈਆਂ ਟਿਕਟਾਂ ਸੈਕਟਰ-63 ਮੋਹਾਲੀ ਦੇ ਬੂਥ ਨੰ.104 ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਮੋਹਾਲੀ ਦੇ ਫ਼ੇਜ਼ 3ਬੀ2 ਦੇ ਲਾਸਟ ਕੋਰਸ ਮੀਲ ਅਤੇ 24x7 'ਤੇ ਵੀ ਟਿਕਟਾਂ ਮਿਲਣਗੀਆਂ।
ਮੈਚ ਦੇਖਣ ਦੇ ਚਾਹਵਾਨ ਮੋਹਾਲੀ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ 35 ਵਿੱਚ ਸੁਪਰ ਡੂਨੱਟਜ਼, ਸੈਕਟਰ 32 ਵਿੱਚ ਬਰਿਸਤਾ, ਸੈਕਟਰ 10 ਵਿੱਚ ਲਾਰਸਕੋਰਸ ਮੀਲ ਤੋਂ ਵੀ ਟਿਕਟਾਂ ਲੈ ਸਕਦੇ ਹਨ।