ਦੁਬਈ: ਪਹਿਲਾਂ ਟਾਸ ਜਿੱਤ ਕੇ ਆਸਟਰੇਲੀਆ ਨੇ ਗੇਂਦਬਾਜੀ ਕਰਨ ਦਾ ਫੈਸਲਾ ਲਿਆ ਸੀ। ਇਸਦੇ ਚੱਲਦੇ ਨਿਊਜ਼ੀਲੈੇਂਡ ਨੇ ਆਸਟੇਰਲੀਆ ਦੇ ਸਾਹਮਣੇ 20 ਓਵਰਾਂ ਦੇ ਵਿੱਚ 173 ਦਾ ਟੀਚਾ ਰੱਖਿਆ ਜਿਸਨੂੰ ਆਸਟੇਰਲੀਆ ਨੇ ਬੜੇ ਹੀ ਆਸਾਨੀ ਨੇ ਹਾਸਿਲ ਕਰਕੇ ਨਿਊਜ਼ੀਲੈਂਡ ’ਤੇ ਜਿੱਤ ਹਾਸਿਲ ਕੀਤੀ। ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਕਰਾਰੀ ਹਾਰ ਦੇ ਕੇ ਆਸਟਰੇਲੀਆ ਫਾਈਨਲ ਦੇ ਵਿੱਚ ਪਹੁੰਚੀ ਸੀ।
ਇਸ ਮੈਚ ਤੋਂ ਪਹਿਲਾਂ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਟਾਸ ਵਿੱਚ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਜੋ ਵਿਸ਼ਵ ਕੱਪ ਵਿੱਚ ਫੈਸਲਾਕੁੰਨ ਰਿਹਾ ਹੈ।
ਇਹ ਵੀ ਪੜ੍ਹੋ:ਨਿਊਜੀਲੈਂਡ ਦੇ ਖਿਲਾਫ਼ ਟੀ 20 'ਚ ਕਪਤਾਨੀ ਰੋਹਿਤ ਨੂੰ, ਕੋਹਲੀ ਨੂੰ ਆਰਾਮ, ਹਾਰਦਿਕ ਪੰਡਿਆ ਬਾਹਰ
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ (New Zealand captain Ken Williamson) ਨੇ ਕਿਹਾ ਅਸੀਂ ਵੀ ਫੀਲਡਿੰਗ ਦਾ ਫੈਸਲਾ ਲੈਂਦੇ। ਇਹ ਇੱਕ ਚੰਗੀ ਵਿਕਟ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਅਤੇ ਓਸ ਦੇ ਬਾਰੇ ਕੌਣ ਜਾਣਦਾ ਹੈ। ਸਾਡੀ ਟੀਮ ਵਿੱਚ ਇੱਕ ਤਬਦੀਲੀ ਹੈ, ਕੋਨਵੇ ਬਾਹਰ ਹੈ ਅਤੇ ਸੀਫਰਟ ਅੰਦਰ ਹੈ। ਇਹ ਅਜੀਬ ਹੈ ਕਿ ਉਹ ਖੁੰਝ ਗਿਆ ਪਰ ਇੱਕ ਟੀਮ ਦੇ ਤੌਰ 'ਤੇ ਸਾਨੂੰ ਚੁਣੌਤੀ 'ਤੇ ਧਿਆਨ ਕੇਂਦ੍ਰਿਤ ਹੋਵੇਗਾ।
ਟੀਮਾਂ...