ਰਾਂਚੀ:ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਸੀਰੀਜ਼ (IND vs SA 2nd ODI) ਦਾ ਦੂਜਾ ਮੈਚ ਅੱਜ ਰਾਂਚੀ 'ਚ ਖੇਡਿਆ ਜਾ ਰਿਹਾ ਹੈ। ਭਾਰਤ ਦੇ ਖਿਲਾਫ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼ਾਹਬਾਜ਼ ਅਹਿਮਦ ਇਸ ਮੈਚ 'ਚ ਟੀਮ ਇੰਡੀਆ ਲਈ ਡੈਬਿਊ ਕਰ ਰਹੇ ਹਨ। ਉਨ੍ਹਾਂ ਨੂੰ ਟੀਮ ਦੇ ਕੋਚ ਵੀਵੀਐਸ ਲਕਸ਼ਮਣ ਨੇ ਵਨਡੇ ਕੈਪ ਦਿੱਤੀ।
ਅਫਰੀਕੀ ਟੀਮ ਦਾ ਕਪਤਾਨ ਤੇਂਬਾ ਬਾਵੁਮਾ ਇਸ ਮੈਚ ਵਿੱਚ ਨਹੀਂ ਖੇਡ ਰਿਹਾ ਹੈ। ਉਨ੍ਹਾਂ ਦੀ ਜਗ੍ਹਾ ਕੇਸ਼ਵ ਮਹਾਰਾਜ ਕਪਤਾਨੀ ਕਰ ਰਹੇ ਹਨ। ਬਾਵੁਮਾ ਤੋਂ ਇਲਾਵਾ ਤਬਰੇਜ਼ ਸ਼ਮਸੀ ਵੀ ਦੱਖਣੀ ਅਫਰੀਕਾ ਦੀ ਟੀਮ 'ਚ ਨਹੀਂ ਖੇਡ ਰਹੇ ਹਨ। ਰੀਜ਼ਾ ਹੈਂਡਰਿਕਸ ਅਤੇ ਬਿਜੋਰਨ ਫਾਰਚਿਊਨ ਨੂੰ ਮੌਕਾ ਦਿੱਤਾ ਗਿਆ ਹੈ।
ਦੋਵਾਂ ਟੀਮਾਂ ਦਾ ਪਲੇਇੰਗ-11