ਕ੍ਰਿਕੇਟ ਦੁਨੀਆ ਦੀ ਤਾਜ਼ਾ ਹਲਚਲ ਵਿੱਚ ਹੁਣ ਹਰਲੀਨ ਦਿਓਲ ਦੇ ਸੁਪਰ ਕੈਚ ਦੀ ਚਰਚਾ ਕੀਤੀ ਹੈ। ਇਹ ਉਹ ਕੇਚ ਹੈ ਜਿਸ ਨੂੰ ਉਹ ਇਹ ਦੇਖ ਕੇ ਤੁਸੀਂ ਕਹੋਗੇ ਸ਼ੲਨਸੳਟੋਨਿਓਲ ਇੰਗਲੈਂਡ ਵਿੱਚ ਹੋ ਰਹੇ ਭਾਰਤ ਇੰਗਲੈਂਡ 'ਚ ਟੀ 20 ਸੀਰੀਜ਼ ਵਿੱਚ ਅਜਿਹਤ ਕੈਚ ਲਿਆ ਹੈ ਉਸ ਦੀ ਚਾਰੇ ਪਾਸੇ ਹੋ ਰਹੀ ਹੈ।
ਪੰਜਾਬ ਦੀ ਇਸ ਧੀ ਨੇ ਕ੍ਰਿਕਟ ਦੇ ਭਗਵਾਨ ਨੂੰ ਕੀਤਾ ਦਿਵਾਨਾ - ਪੰਜਾਬ ਦੇ ਹਰਲੀਨ ਦਿਓਲ
ਸਚਿਨ ਤੇਂਦੁਲਕਰ ਨੇ ਪੰਜਾਬ ਦੇ ਹਰਲੀਨ ਦਿਓਲ ਦੇ ਕੈਚ ਦੀ ਵਿਡੀਓ ਨੂੰ ਸਾਂਝਾ ਕੀਤਾ। ਹਰਲੀਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਹੈ। ਇਨ੍ਹੀਂ ਦਿਨੀਂ ਭਾਰਤੀ ਟੀਮ ਇੰਗਲੈਂਡ ਦੇ ਦੌਰੇ 'ਤੇ ਹੈ। ਜਿਥੇ ਮੈਚ ਵਿੱਚ ਹਰਲੀਨ ਨੇ ਬਾਉਂਡਰੀ ’ਤੇ ਬਹੁਤ ਸ਼ਾਨਦਾਰ ਕੈਚ ਲਿਆ ਹੈ।
ਹਰਲੀਨ ਦੇ ਇਸ ਕੈਚ ਨੇ ਕ੍ਰਿਕਟ ਦੇ ਭਗਵਾਨ ਨੂੰ ਕੀਤਾ ਦਿਵਾਨਾ
ਇਹ ਵੀ ਪੜ੍ਹੋ:ਪੰਜ ਸਾਲਾ ਅਰਿੰਦਮ ਨੇ ਬਾਕਸਿੰਗ ਪੰਚ ਮਾਰ ਕੇ ਬਣਾਇਆ ਵਿਸ਼ਵ ਰਿਕਾਰਡ