ਪੰਜਾਬ

punjab

ETV Bharat / sports

ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ : ਬਾਰਿਸ਼ ਦੇ ਕਾਰਨ ਧੁਲਿਆ ਪਹਿਲਾ ਸ਼ੈੈਸ਼ਨ

ਖਰਾਬ ਮੌਸਮ ਕਾਰਨ ਸਵੇਰ ਤੋਂ ਹੀ ਮੀਂਹ ਪੈਣ ਕਾਰਨ ਟੌਸ ਨਹੀਂ ਹੋ ਸਕਿਆ। ਜਿਸ ਤੋਂ ਬਾਅਦ ਬੀਸੀਸੀਆਈ ਨੇ ਟਵੀਟ ਕੀਤਾ ਹੈ ਕਿ ਪਹਿਲੇ ਸੈਸ਼ਨ ਵਿੱਚ ਕਿਸੇ ਖੇਡ ਦੀ ਸੰਭਾਵਨਾ ਨਹੀਂ ਹੈ।

ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ : ਬਾਰਿਸ਼ ਦੇ ਕਾਰਨ ਅੱਜ ਦਾ ਮਹਾਂਮੁਕਾਬਲਾ ਰੱਦ
ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ : ਬਾਰਿਸ਼ ਦੇ ਕਾਰਨ ਅੱਜ ਦਾ ਮਹਾਂਮੁਕਾਬਲਾ ਰੱਦ

By

Published : Jun 18, 2021, 4:00 PM IST

ਸਾਊਥੈਮਪਟਨ : ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਇੰਗਲੈਂਡ ਦੇ ਸਾਊਥੈਮਪਟਨ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਇੱਕ ਦੂਸਰੇ ਦਾ ਸਾਹਮਣਾ ਕਰਨਗੇ।

ਇਸ ਦੇ ਨਾਲ ਹੀ, ਇਸ ਮੈਚ ਤੋਂ ਪਹਿਲਾਂ, ਬਾਰਸ਼ ਕਾਰਨ ਟੌਸ 'ਤੇ ਹੀ ਨਜ਼ਰ ਲੱਗ ਗਈ ਹੈ। ਖਰਾਬ ਮੌਸਮ ਦੇ ਕਾਰਨ ਸਵੇਰ ਤੋਂ ਹੀ ਮੀਂਹ ਕਾਰਨ ਟਾਸ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਬੀਸੀਸੀਆਈ ਨੇ ਟਵੀਟ ਕੀਤਾ ਹੈ ਕਿ ਪਹਿਲੇ ਸੈਸ਼ਨ ਵਿੱਚ ਕਿਸੇ ਵੀ ਖੇਡ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ:ਡਬਲਯੂਟੀਸੀ: ਉਮੇਸ਼ ਸ਼ਾਮਲ ਤੇ ਸ਼ਾਰਦੂਲ, ਮਯੰਕ, ਵਾਸ਼ਿੰਗਟਨ ਬਾਹਰ

ਸਾਰੇ ਦਰਸ਼ਕ ਮੀਂਹ ਦੇ ਰੁਕਣ ਦਾ ਇੰਤਜ਼ਾਰ ਕਰ ਰਹੇ ਹਨ।

ABOUT THE AUTHOR

...view details