ਹੈਦਰਾਬਾਦ : ਕ੍ਰਿਕਟ ਦੇ ਰੱਬ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਉਰਫ਼ ਮਾਸਟਰ ਬਲਾਸਟਰ ਅੱਜ 45 ਸਾਲਾਂ ਦੇ ਹੋ ਗਏ ਹਨ।
ਤੁਹਾਨੂੰ ਦੱਸ ਦਈਏ ਕਿ ਆਪਣੇ ਨਾਅ ਕਈ ਰਿਕਾਰਡ ਅਤੇ ਐਵਾਰਡ ਕਰਨ ਵਾਲੇ ਸਚਿਨ ਤੇਂਦੁਲਕਰ ਨੇ 24 ਅਪ੍ਰੈਲ, 1973 ਨੂੰ ਮਹਾਂਰਾਸ਼ਟਰ ਦੇ ਦਾਦਰ ਵਿਖੇ ਹੋਇਆ ਸੀ। ਸਚਿਨ ਨੂੰ ਸੰਸਾਰ ਵਿੱਚ ਕ੍ਰਿਕਟ ਦੇ ਭਗਵਾਨ ਵਜੋਂ ਵੀ ਜਾਣਿਆ ਜਾਂਦਾ ਹੈ।
ਤੇਂਦੁਲਕਰ ਨੇ ਅਜਿਹੇ ਰਿਕਾਰਡ ਕਾਇਮ ਕਰੇ ਹਨ, ਜਿੰਨ੍ਹਾਂ ਨੂੰ ਤੋੜਨਾ ਸੰਭਵ ਵੀ ਨਹੀਂ ਲੱਗਦਾ। ਬੱਲੇਬਾਜ਼ੀ ਦਾ ਸ਼ਾਇਦ ਅਜਿਹਾ ਕੋਈ ਰਿਕਾਰਡ ਹੋਵੇ ਜੇ ਤੇਂਦੁਲਕਰ ਦੇ ਨਾਂ ਦਰਜ ਹੋਵੇ।
ਸਚਿਨ ਨੇ ਹੁਣ ਤੱਕ....
1. 200 ਟੈਸਟ ਮੈਚ ਖੇਡੇ ਹਨ।
2. ਜਿੰਨ੍ਹਾਂ ਵਿੱਚ 15921 ਦੌੜਾਂ ਬਣਾਈਆਂ ਹਨ।
3.ਟੈਸਟ ਕ੍ਰਿਕਟ ਵਿੱਚ ਇਕਲੌਤਾ ਦੋਹਰਾ ਸੈਂਕੜਾ ਵੀ ਆਪਣੇ ਨਾਂ ਕੀਤਾ ਹੈ।
4. ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ 673 ਦੌੜਾਂ ਬਣਾਈਆਂ ਹਨ।
5. ਹੁਣ ਤੱਕ 463 ਇੱਕ ਦਿਨਾਂ ਕ੍ਰਿਕਟ ਮੈਚ ਖੇਡੇ ਹਨ।
6. ਇੱਕ ਦਿਨਾਂ ਮੈਚਾਂ ਵਿੱਚ 18426 ਦੌੜਾਂ ਬਣਾਈਆਂ ਹਨ।