ਹੈਦਰਾਬਾਦ: ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਪੋਰਟਸ ਐਂਕਰ ਸੰਜਨਾ ਗਣੇਸ਼ਨ ਦੇ ਨਾਲ ਵਿਆਹ ਕਰ ਲਿਆ ਹੈ। ਦੋਵੇਂ ਨੇ ਸੋਮਵਾਰ 14 ਮਾਰਚ ਨੂੰ ਗੋਆ ਵਿੱਚ ਸੱਤ ਫੇਰੇ ਲੈ ਕੇ ਹਮੇਸ਼ਾ ਲਈ ਇੱਕ-ਦੂਜੇ ਦੇ ਹੋ ਗਏ।
ਜਸਪ੍ਰੀਤ ਬੁਮਰਾਹ ਨੇ ਸਪੋਰਟਸ ਐਂਕਰ ਨਾਲ ਕੀਤਾ ਵਿਆਹ, ਟਵੀਟ ਕਰਕੇ ਦਿੱਤਾ ਸੰਦੇਸ਼ - jasprit bumrah
ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਪੋਰਟਸ ਐਂਕਰ ਸੰਜਨਾ ਗਣੇਸ਼ਨ ਦੇ ਨਾਲ ਵਿਆਹ ਕਰ ਲਿਆ ਹੈ।
ਫ਼ੋਟੋ
ਬੁਮਰਾਹ ਨੇ ਆਪਣੇ ਵਿਆਹ ਦੀ ਤਸਵੀਰ ਨੂੰ ਸੋਸ਼ਲ ਮੀਡੀਆ ਨਾਲ ਆਪਣੇ ਚਹੇਤਿਆਂ ਤੱਕ ਪਹੁੰਚਾਈ ਹੈ।
ਦੱਸ ਦੇਈਏ ਰਿ ਸੰਜਨਾ ਇੱਕ ਸਪੋਰਟਸ ਐਂਕਰ ਹੈ ਉਨ੍ਹਾਂ ਨੇ ਇੰਜੀਨਿਅਰਿੰਗ ਕੀਤੀ ਹੈ। ਇਨ੍ਹਾਂ ਹੀ ਨਹੀਂ, ਸਾਲ 2014 ਵਿੱਚ ਉਨ੍ਹਾਂ ਮਿਸ ਇੰਡੀਆ ਦੇ ਫਾਈਨਲ ਤੱਕ ਦਾ ਸਫਰ ਤੈਅ ਕਰ ਲਿਆ ਸੀ।