ਚੇਨਈ: ਵੀਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਖਿਡਾਰੀਆਂ ਦੀ ਨਿਲਾਮੀ ਵਿੱਚ ਖਿਡਾਰੀਆਂ ਦੀ ਬੋਲੀ ਲੱਗੀ। ਦੱਖਣੀ ਅਫ਼ਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਆਈਪੀ ਐਲ ਦੇ ਇਤਿਹਾਸ ਵਿੱਸ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ। ਮੌਰਿਸ ਨੂੰ ਬੀਰਵਾਰ ਨੂੰ ਆਈਪੀਐਲ-2021 ਦੇ ਲਈ ਹੋਈ ਬੋਲੀ ਵਿੱਚ. ਰਾਜਸਥਾਨ ਰਇਅਲਜ਼ ਨੇ 16.25 ਕਰੋੜ ਰੁਪਏ ਵਿੱਚ ਖ਼ਰੀਦਿਆ।
ਚੇਨੱਈ ਸੁਪਰਕਿੰਗਜ਼ (ਖ਼ਰਚ ਕੀਤੀ ਗਈ ਰਕਮ: 17.35 ਕਰੋੜ ਰੁਪਏ)
- ਕ੍ਰਿਸ਼ਨੱਪਾ ਗੌਤਮ - 9.25 ਕਰੋੜ ਰੁਪਏ
- ਮੋਇਨ ਅਲੀ - 7 ਕਰੋੜ ਰੁਪਏ
- ਚੇਤੇਸ਼ਵਰ ਪੁਜਾਰਾ - 50 ਲੱਖ ਰੁਪਏ
- ਕੇ ਭਗਤ ਵਰਮਾ - 20 ਲੱਖ ਰੁਪਏ
- ਸੀ ਹਰਿ ਨਿਸ਼ਾਂਤ - 20 ਲੱਖ ਰੁਪਏ
- ਐਮ ਹਰੀਸ਼ੰਕਰ ਰੈੱਡੀ - 20 ਲੱਖ ਰੁਪਏ
ਦਿੱਲੀ ਕੈਪੀਟਲਜ਼ (ਖ਼ਰਚ ਕੀਤੀ ਗਈ ਰਕਮ: 11.25 ਕਰੋੜ ਰੁਪਏ)
- ਟੌਮ ਕਰਨ- 5.25 ਕਰੋੜ ਰੁਪਏ
- ਸਟੀਵ ਸਮਿਥ - 2.20 ਕਰੋੜ ਰੁਪਏ
- ਸੈਮ ਬਿਲਿੰਗਜ਼ - 2 ਕਰੋੜ
- ਉਮੇਸ਼ ਯਾਦਵ - 1 ਕਰੋੜ ਰੁਪਏ
- ਰਿਪਲ ਪਟੇਲ - 20 ਲੱਖ ਰੁਪਏ
- ਵਿਸ਼ਨੂੰ ਵਿਨੋਦ - 20 ਲੱਖ ਰੁਪਏ
- ਲੁਕਮਾਨ ਮੇਰੀਵਾਲਾ - 20 ਲੱਖ ਰੁਪਏ
- ਐਮ ਸਿਧਾਰਥ - 20 ਲੱਖ
ਕੋਲਕਾਤਾ ਨਾਈਟ ਰਾਈਡਰਜ਼ (ਖ਼ਰਚ ਕੀਤੀ ਗਈ ਰਕਮ: 7.55 ਕਰੋੜ ਰੁਪਏ)
- ਸ਼ਾਕਿਬ ਅਲ ਹਸਨ - 3.2 ਕਰੋੜ ਰੁਪਏ
- ਹਰਭਜਨ ਸਿੰਘ - 2 ਕਰੋੜ
- ਬੇਨ ਕਟਿੰਗ - 75 ਲੱਖ ਰੁਪਏ
- ਕਰੁਣ ਨਾਇਰ - 50 ਲੱਖ ਰੁਪਏ
- ਪਵਨ ਨੇਗੀ - 50 ਲੱਖ
- ਵੈਂਕਟੇਸ਼ ਅਈਅਰ - 20 ਲੱਖ ਰੁਪਏ
- ਸ਼ੈਲਡਨ ਜੈਕਸਨ - 20 ਲੱਖ
- ਵੈਭਵ ਅਰੋੜਾ - 20 ਲੱਖ ਰੁਪਏ
ਮੁੰਬਈ ਇੰਡੀਅਨਜ਼ (ਖ਼ਰਚ ਕੀਤੀ ਗਈ ਰਕਮ: 11.70 ਕਰੋੜ)
- ਨਾਥਨ ਕੂਲਟਰ-ਨਾਈਲ - 5 ਕਰੋੜ ਰੁਪਏ
- ਐਡਮ ਮਿਲਨੇ - 3.20 ਕਰੋੜ
- ਪੀਯੂਸ਼ ਚਾਵਲਾ - 2.40 ਕਰੋੜ
- ਜੇਮਜ਼ ਨੀਸ਼ਾਮ - 50 ਲੱਖ
- ਯੁੱਧਵੀਰ ਚਰਕ - 20 ਲੱਖ ਰੁਪਏ
- ਮਾਰਕੋ ਜੇਨਸਨ - 20 ਲੱਖ ਰੁਪਏ
- ਅਰਜੁਨ ਤੇਂਦੁਲਕਰ - 20 ਲੱਖ ਰੁਪਏ
ਪੰਜਾਬ ਕਿੰਗਜ਼ (ਖ਼ਰਚ ਕੀਤੀ ਗਈ ਰਕਮ: 34.40 ਕਰੋੜ ਰੁਪਏ)
- ਝਾਇ ਰਿਚਰਡਸਨ - 14 ਕਰੋੜ ਰੁਪਏ
- ਰਿਲੇ ਮੇਰੇਡਿਥ - 8 ਕਰੋੜ
- ਸ਼ਾਹਰੁਖ ਖਾਨ - 5.25 ਕਰੋੜ ਰੁਪਏ
- ਮੋਇਸਜ਼ ਹੈਨਰੀਕਸ - 4.20 ਕਰੋੜ ਰੁਪਏ
- ਡੇਵਿਡ ਮਲਾਨ - 1.5 ਕਰੋੜ ਰੁਪਏ
- ਫੈਬਿਅਨ ਏਲਨ - 75 ਲੱਖ
- ਜਲਜ ਸਕਸੈਨਾ - 30 ਲੱਖ ਰੁਪਏ
- ਸੌਰਭ ਕੁਮਾਰ - 20 ਲੱਖ ਰੁਪਏ
- ਉਤਕਰਸ਼ ਸਿੰਘ - 20 ਲੱਖ ਰੁਪਏ
ਰਾਜਸਥਾਨ ਰਾਇਲਜ਼ (ਖ਼ਰਚ ਕੀਤੀ ਗਈ ਰਕਮ: 24.20 ਕਰੋੜ ਰੁਪਏ)
- ਕ੍ਰਿਸਟੋਫਰ ਮੌਰਿਸ - 16.25 ਕਰੋੜ ਰੁਪਏ
- ਸ਼ਿਵਮ ਦੂਬੇ - 4.40 ਕਰੋੜ ਰੁਪਏ
- ਚੇਤਨ ਸਕਾਰਿਆ - 1.20 ਕਰੋੜ ਰੁਪਏ
- ਮੁਸਤਫਜ਼ੁਰ ਰਹਿਮਾਨ - 1 ਕਰੋੜ ਰੁਪਏ
- ਲਿਯਾਮ ਲਿਵਿੰਗਸਟੋਨ - 75 ਲੱਖ ਰੁਪਏ
- ਕੇ ਸੀ ਕਰੀਅੱਪਾ - 20 ਲੱਖ ਰੁਪਏ
- ਅਕਾਸ਼ ਸਿੰਘ - 20 ਲੱਖ ਰੁਪਏ
- ਕੁਲਦੀਪ ਯਾਦਵ - 20 ਲੱਖ ਰੁਪਏ
ਰਾਇਲ ਚੈਲੇਂਜਰਜ਼ ਬੈਂਗਲੁਰੂ (ਖ਼ਰਚ ਕੀਤੀ ਗਈ ਰਕਮ: 35.05 ਕਰੋੜ ਰੁਪਏ)
- ਕਾਈਲ ਜੈਮੀਸਨ - 15 ਕਰੋੜ ਰੁਪਏ
- ਗਲੈਨ ਮੈਕਸਵੈਲ - 14.25 ਕਰੋੜ ਰੁਪਏ
- ਡੈਨ ਕ੍ਰਿਸ਼ਚੀਅਨ - 4.80 ਕਰੋੜ
- ਸਚਿਨ ਬੇਬੀ - 20 ਲੱਖ ਰੁਪਏ
- ਰਜਤ ਪਾਟੀਦਾਰ - 20 ਲੱਖ ਰੁਪਏ
- ਮੁਹੰਮਦ ਅਜ਼ਹਰੂਦੀਨ - 20 ਲੱਖ ਰੁਪਏ
- ਸੁਯੇਸ਼ ਪ੍ਰਭੂਦੇਸਾਈ - 20 ਲੱਖ ਰੁਪਏ
- ਕੋਨਾ ਸ਼੍ਰੀਕਰ ਭਾਰਤ - 20 ਲੱਖ ਰੁਪਏ
ਸਨਰਾਈਜ਼ਰਸ ਹੈਦਰਾਬਾਦ (ਖ਼ਰਚ ਕੀਤੀ ਗਈ ਰਕਮ: 3.8 ਕਰੋੜ)
- ਕੇਦਾਰ ਜਾਧਵ - 2 ਕਰੋੜ ਰੁਪਏ
- ਮੁਜੀਬ ਜਦਾਰਾਂ - 1.5 ਕਰੋੜ ਰੁਪਏ
- ਜੇ ਸੁਚਿਤ - 30 ਲੱਖ ਰੁਪਏ