ਅਬੂ ਧਾਬੀ: ਆਈਪੀਐਲ 2020 ਦੇ ਉਦਘਾਟਨੀ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 163 ਦੌੜਾਂ ਦਾ ਟੀਚਾ ਦਿੱਤਾ ਹੈ। ਚੇਨਈ ਸੁਪਰ ਕਿੰਗਜ਼ ਨੇ ਟਾੱਸ ਜਿੱਤ ਕੇ ਪਹਿਲਾਂ ਗੇਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ।
IPL 2020: ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਦਿੱਤਾ 163 ਦੌੜਾਂ ਦਾ ਟੀਚਾ - ਚੇਨਈ ਸੁਪਰ ਕਿੰਗਜ਼
ਆਈਪੀਐਲ 2020 ਦੇ ਉਦਘਾਟਨੀ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 163 ਦੌੜਾਂ ਦਾ ਟੀਚਾ ਦਿੱਤਾ ਹੈ। ਚੇਨਈ ਸੁਪਰ ਕਿੰਗਜ਼ ਨੇ ਟਾੱਸ ਜਿੱਤ ਪਹਿਲਾਂ ਗੇਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ।
ਆਈਪੀਐਲ 2020
ਸਪਿਨਰ ਲਈ ਲਾਭਕਾਰੀ ਅਬੂ ਧਾਬੀ ਦੀ ਪਿੱਚ ਉੱਤੇ ਚੇਨਈ ਸੁਪਰ ਕਿੰਗਜ਼ ਨੂੰ ਕਾਫ਼ੀ ਫਾਇਦਾ ਹੋਇਆ ਹੈ। ਅੱਜ ਧੋਨੀ ਦੀ ਕਪਤਾਨੀ ਵਾਲੀ ਚੇਨਈ ਨੇ ਇਸ ਮੈਚ ਵਿੱਚ ਸੈਮ ਕਰਨ, ਦੀਪਕ ਚਾਹਰ, ਪਿਯੂਸ਼ ਚਾਵਲਾ, ਲੂੰਗੀ ਇਨਗਿਡੀ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਉਥੇ ਹੀ ਰੋਹਿਤ ਨੇ ਧੋਨੀ ਦੀ ਟੀਮ ਨਾਲ ਭਿੜਨ ਲਈ ਗੇਂਦਬਾਜ਼ ਕ੍ਰੂਨਲ ਪਾਂਡਿਆ, ਕਾਇਰਨ ਪੋਲਾਰਡ, ਜੇਮਜ਼ ਪੈਟੀਨਸਨ, ਰਾਹੁਲ ਚਾਹਰ, ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ 'ਤੇ ਭਰੋਸਾ ਜਤਾਇਆ ਹੈ।
Last Updated : Sep 19, 2020, 9:34 PM IST