ਪੰਜਾਬ

punjab

ETV Bharat / sports

ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ ਨੈੱਟ 'ਤੇ ਵਹਾਇਆ ਪਸੀਨਾ - ਟੈਸਟ ਸੀਰੀਜ਼

ਟੀਮ ਇੰਡੀਆ ਨੇ ਭਾਰਤ-ਬੰਗਲਾਦੇਸ਼ ਵਿਚਕਾਰ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਗੁਲਾਬੀ ਗੇਂਦ ਨਾਲ ਅਭਿਆਸ ਕੀਤਾ।

ਫ਼ੋਟੋ

By

Published : Nov 13, 2019, 2:27 PM IST

ਨਵੀਂ ਦਿੱਲੀ: ਇੰਦੌਰ ਵਿੱਚ ਭਾਰਤ-ਬੰਗਲਾਦੇਸ਼ ਵਿਚਕਾਰ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ ਵਿੱਚ ਭਾਰਤੀ ਖਿਡਾਰੀਆਂ ਨੇ ਗੁਲਾਬੀ ਤੇ ਲਾਲ ਗੇਂਦ ਨਾਲ ਅਭਿਆਸ ਕੀਤਾ।

ਵੀਡੀਓ

ਇਸ ਦੌਰਾਨ ਕਪਤਾਨ ਵਿਰਾਟ ਕੋਹਲੀ ਵੱਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ। ਕੋਹਲੀ ਨੇ ਕਿਹਾ ਕਿ ਗੁਲਾਬੀ ਗੇਂਦ ਨਾਲ ਖੇਡਣਾ ਉਨ੍ਹਾਂ ਲਈ ਬਹੁਤ ਦਿਲਚਸਪ ਰਿਹਾ ਅਤੇ ਉਨ੍ਹਾਂ ਨੇ ਇਸ ਦੇ ਨਾਲ ਅਭਿਆਸ ਵੀ ਕੀਤਾ। ਕੋਹਲੀ ਨੇ ਕਿਹਾ ਕਿ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਮੈਦਾਨ ਵਿੱਚ ਗੁਲਾਬੀ ਗੇਂਦ ਨਾਲ ਗੇਂਦਬਾਜ਼ ਨੂੰ ਕਿੰਨਾ ਸਪੋਰਟ ਮਿਲਦਾ ਹੈ। ਕੋਹਲੀ ਨੇ ਕਿਹਾ ਕਿ ਟੀਮ ਇੰਡੀਆ ਦੀ ਹੋਲਕਰ ਸਟੇਡੀਅਮ ਨਾਲ ਚੰਗੀਆਂ ਯਾਦਾਂ ਜੁੜੀਆ ਹਨ। ਉਨ੍ਹਾਂ ਨੇ ਕਿਹਾ ਕਿ ਟੀਮ ਲੰਬੇ ਸਮੇਂ ਤੋਂ ਵਧੀਆ ਖੇਡ ਰਹੀ ਹੈ।

ABOUT THE AUTHOR

...view details