ਪੰਜਾਬ

punjab

ETV Bharat / sports

AUS vs IND :ਪੁਕੋਵਸਕੀ ਦੀ ਗੈਰਹਾਜ਼ਰੀ ਵਿੱਚ ਸਮਿਥ ਸਿਖਰ 'ਤੇ ਬੱਲੇਬਾਜ਼ੀ ਲਈ ਤਿਆਰ - Smith ready to bat at the top

ਸਮਿਥ ਨੇ ਕਿਹਾ ਕਿ, ਭਾਰਤ ਖਿਲਾਫ ਵਨ ਡੇ ਸੀਰੀਜ਼ ਤੋਂ ਪਹਿਲਾਂ "ਆਈ ਹੈਵ ਫਾਉਂਡ ਮਾਈ ਹੈਂਡ" ਅਤੇ ਹੁਣ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਤਿਆਰ ਹਾਂ।

ਪੁਕੋਵਸਕੀ ਦੀ ਗੈਰਹਾਜ਼ਰੀ ਵਿੱਚ ਸਮਿਥ ਸਿਖਰ 'ਤੇ ਬੱਲੇਬਾਜ਼ੀ ਲਈ ਤਿਆਰ
ਪੁਕੋਵਸਕੀ ਦੀ ਗੈਰਹਾਜ਼ਰੀ ਵਿੱਚ ਸਮਿਥ ਸਿਖਰ 'ਤੇ ਬੱਲੇਬਾਜ਼ੀ ਲਈ ਤਿਆਰ

By

Published : Dec 11, 2020, 9:02 AM IST

ਸਿਡਨੀ: ਆਸਟਰੇਲੀਆ ਦਾ ਬੱਲੇਬਾਜ਼ ਸਟੀਵ ਸਮਿਥ, ਪੁਕੋਵਸਕੀ ਦੀ ਗੈਰਹਾਜ਼ਰੀ ਵਿੱਚ ਪਹਿਲੇ ਨੰਬਰ ਉੱਤੇ ਬੱਲੇਬਾਜ਼ੀ ਕਰਨ ਨਈ ਤਿਆਰ ਹੈ।

ਪੁਕੋਵਸਕੀ, ਜੋ ਇੱਕ ਟੈਸਟ ਓਪਨਿੰਗ ਬੱਲੇਬਾਜ਼ ਵਜੋਂ ਜਾਣੇ ਜਾਂਦੇ ਹਨ ਤੇ ਉਨ੍ਹਾਂ ਨੂੰ ਮੰਗਲਵਾਰ ਨੂੰ ਭਾਰਤ ਏ ਅਤੇ ਆਸਟਰੇਲੀਆ ਏ ਦੇ ਵਿਚਾਲੇ ਤਿੰਨ ਰੋਜ਼ਾ ਅਭਿਆਸ ਮੈਚ ਦੇ ਆਖ਼ਰੀ ਦਿਨ ਮੰਗਲਵਾਰ ਨੂੰ ਹੈਲਮੇਟ 'ਤੇ ਸੱਟ ਲੱਗ ਗਈ। 22 ਸਾਲ ਦੇ ਇਸ ਕ੍ਰਿਕੇਟਰ ਨੂੰ ਭਾਰਤ ਖਿਲਾਫ ਦੂਜੀ ਅਭਿਆਸ ਮੈਚ ਤੋਂ ਬਾਹਰ ਕਰ ਦਿੱਤਾ ਗਿਆ।

ਸਮਿਥ ਨੇ ਕਿਹਾ ਕਿ, ਭਾਰਤ ਖਿਲਾਫ ਵਨ ਡੇ ਸੀਰੀਜ਼ ਤੋਂ ਪਹਿਲਾਂ "ਆਈ ਹੈਵ ਫਾਉਂਡ ਮਾਈ ਹੈਂਡ" ਅਤੇ ਹੁਣ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਤਿਆਰ ਹਾਂ।

ਵੀਰਵਾਰ ਨੂੰ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਸਮਿਥ ਨੇ ਕਿਹਾ, “ਇਹ ਮੈਨੂੰ ਪਰੇਸ਼ਾਨ ਨਹੀਂ ਕਰਦਾ, ਮੈਂ ਪਿਛਲੇ ਦਿਨੀਂ ਵੀ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕੀਤੀ ਹੈ, ਮੈਂ ਤਿੰਨ ਜਾਂ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰ ਕੇ ਖੁਸ਼ ਹਾਂ।

ABOUT THE AUTHOR

...view details