ਪੰਜਾਬ

punjab

ETV Bharat / sports

Tokyo Olympics, Day 6: ਪੀ.ਵੀ.ਸਿੰਧੂ ਨੇ ਹਾਂਗਕਾਂਗ ਦੀ ਖਿਡਾਰੀ ਨੂੰ 2-0 ਨਾਲ ਹਰਾਇਆ - ਟੋਕਿਓ ਓਲੰਪਿਕ

ਇਸ ਜਿੱਤ ਨਾਲ ਸਿੰਧੂ ਨੇ ਆਪਣੇ ਸਮੂਹ ਵਿਚ ਸਿਖਰਲਾ ਸਥਾਨ ਹਾਸਲ ਕੀਤਾ ਹੈ ਅਤੇ ਨਾਲ ਹੀ ਉਹ ਹੁਣ ਗਰੁੱਪ ਪੜਾਅ ਤੋਂ ਨਿਕਲ ਕੇ ਰਾਉਂਡ ਆਫ 16 ਵਿਚ ਚਲੀ ਗਈ ਹੈ।

ਪੀ.ਵੀ.ਸਿੰਧੂ
ਪੀ.ਵੀ.ਸਿੰਧੂ

By

Published : Jul 28, 2021, 8:35 AM IST

Updated : Jul 28, 2021, 9:14 AM IST

ਟੋਕਿਓ: ਭਾਰਤੀ ਸਟਾਰ ਸ਼ਟਲਰ ਪੀਵੀ ਸਿੰਧੂ ਦਾ ਆਖਰੀ ਗਰੁੱਪ ਜੇ ਮੈਚ ਹਾਂਗ ਕਾਂਗ ਦੀ ਯੀ ਨਾਂਗ ਚੁੰਗ ਦੇ ਖਿਲਾਫ ਸੀ, ਜਿਸ ਨੂੰ ਸਿੰਧੂ ਨੇ 21-9, 21-16 ਨਾਲ ਆਸਾਨੀ ਨਾਲ ਹਰਾ ਦਿੱਤਾ।

ਇਸ ਮੈਚ ਵਿਚ ਮਿਲੀ ਜਿੱਤ ਨਾਲ ਸਿੰਧੂ ਨੇ ਆਪਣੇ ਸਮੂਹ ਵਿਚ ਸਿਖਰਲੇ ਸਥਾਨ 'ਤੇ ਆ ਗਈ ਹੈ ਅਤੇ ਉਹ ਹੁਣ ਗਰੁੱਪ ਨਿਕਲ ਕੇ ਰਾਉਂਡ ਆਫ 16 ਵਿਚ ਚਲੀ ਗਈ ਹੈ।

ਇਹ ਵੀ ਪੜ੍ਹੋ: Tokyo Olympics, Day 6: ਭਾਰਤੀ ਮਹਿਲਾ ਹਾਕੀ ਟੀਮ ਨੂੰ ਬ੍ਰਿਟੇਨ ਹੱਥੋਂ ਮਿਲੀ ਕਰਾਰੀ ਹਾਰ

Last Updated : Jul 28, 2021, 9:14 AM IST

ABOUT THE AUTHOR

...view details