ਪੰਜਾਬ

punjab

ETV Bharat / sitara

'R Nait' ਦੇ ਇਸ ਗਾਣੇ ਨੂੰ ਮਿਲਿਆ ਭਰਵਾਂ ਹੁੰਗਾਰਾ - R NAIT NEW SONG

ਪੰਜਾਬੀ ਗਾਇਕ 'ਆਰ ਨੇਤ' (R Nait) ਦੀ ਗਾਇਕੀ ਦਾ ਜਾਦੂ ਉਨ੍ਹਾਂ ਦੇ ਸਾਰੇ ਫੈਨਜ਼ ਦੇ ਦਿਲਾਂ ’ਤੇ ਛਾਇਆ ਹੋਇਆ ਹੈ ਦਾ ਨਵੇ ਆਏ ਗਾਣੇ 'ਮਜ਼ਾਕ ਥੋੜੀ ਐ' (Majak Thodi aa) ਨੂੰ ਲੋਕਾਂ ਵੱਲੋਂ ਵੱਲੋਂ ਰਿਲੀਜ ਹੋ ਚੁੱਕਿਆ ਹੈ। ਜਿਸਨੂੰ ਉਨ੍ਹਾਂ ਦੇ ਪ੍ਰਸੰਸਕ ਬੜੀ ਬੇਸ਼ਬਰੀ ਨਾਲ ਉਡੀਕ ਕਰ ਰਹੇ ਸਨ। ਦੱਸ ਦਈਏ ਕਿ 'ਅਰਜੁਨ ਢਿੱਲੋਂ' ਦਾ ਨਵਾਂ ਗਾਣਾ ਰਿਲੀਜ਼ ਹੋ ਚੁੱਕਿਆ ਹੈ।

'R Nait' ਦੇ ਇਸ ਗਾਣੇ ਨੂੰ ਮਿਲਿਆ ਭਰਵਾਂ ਹੁੰਗਾਰਾ
'R Nait' ਦੇ ਇਸ ਗਾਣੇ ਨੂੰ ਮਿਲਿਆ ਭਰਵਾਂ ਹੁੰਗਾਰਾ

By

Published : Aug 10, 2021, 2:17 PM IST

ਚੰਡੀਗੜ੍ਹ: ਪੰਜਾਬੀ ਗਾਇਕ 'ਆਰ ਨੇਤ' (R Nait) ਦੀ ਗਾਇਕੀ ਦਾ ਜਾਦੂ ਉਨ੍ਹਾਂ ਦੇ ਫੈਨਜ਼ ਦੇ ਦਿਲਾਂ ’ਤੇ ਸਿਰ ਚੜ੍ਹ ਬੋਲ ਰਿਹਾ ਹੈ। 'ਆਰ ਨੇਤ' ਦਾ ਨਵਾਂ ਗਾਣਾ 'ਮਜ਼ਾਕ ਥੋੜੀ ਐ' ਰਿਲੀਜ ਹੋ ਚੁੱਕਿਆ ਹੈ। ਜਿਸਨੂੰ ਉਨ੍ਹਾਂ ਦੇ ਪ੍ਰਸੰਸਕ ਬੜੀ ਬੇਸ਼ਬਰੀ ਨਾਲ ਉਡੀਕ ਕਰ ਰਹੇ ਸਨ। ਦੱਸ ਦਈਏ ਕਿ 'ਆਰ ਨੇਤ' ਦੇ ਹੁਣ ਤੱਕ ਜਿੰਨ੍ਹੇ ਵੀ ਗਾਣੇ ਆਏ ਹਨ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਸਭ ਨੂੰ ਬਹੁਤ ਸਾਰਾ ਪਿਆਰ ਮਿਲਿਆ ਹੈ।

ਨਵੇਂ ਆਏ ਗਾਣੇ 'ਮਜ਼ਾਕ ਥੋੜੀ ਐ' (Majak Thodi aa) ਵਿੱਚ 'ਆਰ ਨੇਤ' ਇੱਕ ਨਵੇਂ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਇਹ ਗੀਤ ਨੌਜਵਾਨਾਂ ਇੱਕ ਨਵੇਂ ਜਨੂਨ ਨੂੰ ਪੈਦਾ ਕਰਨ ਵਾਲਾ ਹੈ। ਜਿਸਨੂੰ ਇੱਕ ਵਾਰ ਸੁਣ ਕੇ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਹੈ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਜਿਆਦਾ ਪਿਆਰ ਦਿੱਤਾ ਗਿਆ ਹੈ। ਸੋ ਦਰਸ਼ਕਾਂ ਦੀ ਉਡੀਕ ਖ਼ਤਮ ਕਰਦੇ ਹੋਏ ਉਨ੍ਹਾਂ ਲਈ ਨਵਾਂ ਗਾਣਾ ਆ ਚੁਕਿਆ ਹੈ। ਉਮੀਦ ਹੈ ਕਿ ਇਸ ਗਾਣੇ ਨੂੰ ਵੀ ਬਹੁਤ ਸਾਰਾ ਪਿਆਰ ਮਿਲਨ ਵਾਲਾ ਹੈ।

ਇਹ ਵੀ ਪੜ੍ਹੋ:ਗਿੱਪੀ ਗਰੇਵਾਲ ਦੇ ਫੈਨਜ਼ ਲਈ ਖੁਸ਼ਖਬਰੀ

ABOUT THE AUTHOR

...view details