ਪੰਜਾਬ

punjab

ETV Bharat / sitara

'ਜੁਦਾ-3' ਦਾ ਇੰਤਜ਼ਾਰ ਹੋਇਆ ਖ਼ਤਮ - Amarinder Gill

ਅਮਰਿੰਦਰ ਗਿੱਲ ਪੰਜਾਬੀ ਗਾਇਕ ਅਤੇ ਅਦਾਕਾਰ ਹਨ। ਅਮਰਿੰਦਰ ਗਿੱਲ ਆਪਣੇ ਫੈਨਸ ਲਈ ਖੁਸ਼ਖਬਰੀ ਲੈ ਕੇ ਆ ਰਹੇ ਹਨ। ਉਹ ਆਪਣੀ ਐਲਬਮ 'ਜੁਦਾ-3' 30 ਅਗਸਤ ਨੂੰ ਰਿਲੀਜ਼ ਕਰਨਗੇ।

'ਜੁਦਾ-3' ਦਾ ਇੰਤਜ਼ਾਰ ਹੋਣ ਵਾਲਾ ਖਤਮ
'ਜੁਦਾ-3' ਦਾ ਇੰਤਜ਼ਾਰ ਹੋਣ ਵਾਲਾ ਖਤਮ

By

Published : Aug 19, 2021, 11:20 AM IST

ਹੈਦਰਾਬਾਦ: ਅਮਰਿੰਦਰ ਗਿੱਲ ਪੰਜਾਬੀ ਗਾਇਕ ਅਤੇ ਅਦਾਕਾਰ ਹਨ। ਅਮਰਿੰਦਰ ਗਿੱਲ ਆਪਣੇ ਫੈਨਸ ਲਈ ਖੁਸ਼ਖਬਰੀ ਲੈ ਕੇ ਆ ਰਹੇ ਹਨ। ਉਹ ਆਪਣੀ ਐਲਬਮ 'ਜੁਦਾ-3' 30 ਅਗਸਤ ਨੂੰ ਰਿਲੀਜ਼ ਕਰਨਗੇ।

ਅਮਰਿੰਦਰ ਗਿੱਲ ਦੀ ਨੇ ਖੁਦ ਇਸ ਗੱਲ ਦਾ ਐਲਾਨ ਕੀਤਾ ਹੈ। 30 ਅਗਸਤ ਨੂੰ 'ਜੁਦਾ-3' ਦੇ ਕੁਝ ਗੀਤ ਰਿਲੀਜ਼ ਕੀਤੇ ਜਾਣਗੇ ਤੇ ਕੁਝ ਗੀਤ ਬਾਅਦ 'ਚ ਰਿਲੀਜ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਅਮਰਿੰਦਰ ਗਿੱਲ ਦੀ ਐਲਬਮ 'ਜੁਦਾ' 2011 'ਚ ਅਤੇ 'ਜੁਦਾ-2' 2015 'ਚ ਰਿਲੀਜ਼ ਹੋਈ ਸੀ। ਅਮਰਿੰਦਰ ਗਿੱਲ ਦੀ ਫਿਲਮ 'ਚੱਲ ਮੇਰਾ ਪੁੱਤ-2' ਵੀ 27 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਆ ਰਹੀ ਹੈ।

ਇਹ ਵੀ ਪੜ੍ਹੋ:- ਲਿਫ਼ਾਫ਼ਾ ਸਟੋਰ ’ਚ ਲੱਗੀ ਭਿਆਨਕ ਅੱਗ

ABOUT THE AUTHOR

...view details