ਜੈਪੁਰ: ਟੀਵੀ ਸ਼ੋਅ ਬਿੱਗ ਬੌਸ 9 ਦੇ ਮਸ਼ਹੂਰ ਅਦਾਕਾਰ ਸੁਯਸ਼ ਰਾਏ ਨੇ MJRPਯੂਨੀਵਰਸਿਟੀ ਵਿੱਚ ਆਪਣੇ ਗਾਣਿਆਂ ਦੀ ਲਾਇਵ ਪ੍ਰੋਫੋਰਮਸ ਦਿੱਤੀ। ਉੱਥੇ ਉਨ੍ਹਾਂ ਨੇ ਆਪਣੇ ਨਵੇਂ ਪੰਜਾਬੀ ਗਾਣਾ ਖ਼ੁਬਸੀਰਤ ਤੇ ਬਾਲੀਵੁੱਡ ਗਾਣੇ ਗਾ ਕੇ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।
ਹੋਰ ਪੜ੍ਹੋ: ਜਨਮ ਦਿਨ ਉੱਤੇ ਖ਼ਾਸ: ਸ਼ਰਮੀਲਾ ਟੈਗੋਰ ਦੀਆਂ ਉਹ ਫ਼ਿਲਮਾਂ ਜਿਸ ਨੇ ਬਣਾਇਆ ਉਸਨੂੰ ਸੁਪਰਸਟਾਰ
ਸੁਯਸ਼ ਰਾਏ ਨੇ ਮੀਡੀਆਂ ਨਾਲ ਗੱਲ ਕਰਦਿਆਂ ਆਪਣੇ ਕੈਰੀਅਰ ਦੇ ਅਣਸੁਖਾਵੇਂ ਪੱਖ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮੇਰਾ ਕਰੀਅਰ ਸਾਲ 2009 ਵਿੱਚ ਸ਼ੁਰੂ ਹੋਇਆ ਸੀ। ਜਦੋਂ ਮੈਂ ਮੁੰਬਈ ਟੀਵੀ ਇੰਡਸਟਰੀ ਵਿੱਚ ਕਦਮ ਰੱਖਿਆ ਸੀ। ਫਿਰ ਅਦਾਕਾਰੀ, ਰੈਂਪ ਸ਼ੋਅ, ਰਿਐਲਟੀ ਸ਼ੋਅ ਕੀਤੇ।
ਹੋਰ ਪੜ੍ਹੋ: ਨਵਾਜ਼ੂਦੀਨ ਸਿੱਦੀਕੀ ਦੀ ਭੈਣ ਦਾ 26 ਸਾਲਾਂ ਉਮਰ ਵਿੱਚ ਹੋਇਆ ਦੇਹਾਂਤ, ਕੈਂਸਰ ਬਣਿਆ ਕਾਰਨ
ਉਹ ਇੱਕ ਅੱਲਗ ਯਾਤਰਾ ਸੀ, ਜੋ ਕਿ ਬਿਗ ਬੌਸ 9 ਤੋਂ ਬਾਅਦ ਸਿਰਫ਼ 2 ਟੀਵੀ ਸ਼ੋਅ ਤੱਕ ਸੀ। ਸੰਗੀਤ ਵਿੱਚ ਆਉਣ ਦੀ ਸ਼ੁਰੂਆਤ ਹੋਈ। ਨਾਲ ਹੀ ਉਨ੍ਹਾਂ ਕਿਹਾ ਕਿ ਸੁਯਸ਼ ਕਾਫ਼ੀ ਸਮੇਂ ਤੋਂ ਸੰਗੀਤ ਕਰ ਰਹੇ ਹਨ। ਉਨ੍ਹਾਂ ਨੇ ਕੁਝ ਫ਼ਿਲਮਾਂ ਅਤੇ ਵੈਬ ਸੀਰੀਜ਼ ਲਈ ਵੀ ਗਾਣਾ ਗਾਏ ਹਨ।