ਮੁੰਬਈ :ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਨ ਵਾਲੀ ਵਹੀਦਾ ਰਹਿਮਾਨ ਅਤੇ ਆਸ਼ਾ ਪਾਰੇਖ ਬੀਤੇ ਹਫ਼ਤੇ ਸੁਪਰ ਡਾਂਸਰ ਚੈਪਟਰ 3 ਪੁੱਜੇ ਸਨ। ਇਸ ਸ਼ੋਅ ਦੇ ਵਿੱਚ ਉਨ੍ਹਾਂ ਆਪਣੇ ਫ਼ਿਲਮਾਂ ਦੇ ਕਿੱਸੇ ਸੁਣਾਏ। ਸ਼ੋਅ 'ਚ ਮਸਤੀ-ਧਮਾਲ ਵੀ ਖ਼ੂਬ ਹੋਇਆ। ਇਸ ਤੋਂ ਇਲਾਵਾ ਸ਼ਿਲਪਾ ਸੈਟੀ ਨੇ 81 ਸਾਲ ਦੀ ਵਹੀਦਾ ਰਹਿਮਾਨ ਨਾਲ ਡਾਂਸ ਕੀਤਾ।
ਇਸ ਦਾ ਵੀਡੀਓ ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ।
ਸ਼ਿਲਪਾ ਸੈਟੀ ਦਾ ਵਹੀਦਾ ਰਹਿਮਾਨ ਨਾਲ ਵੀਡੀਓ ਵਾਇਰਲ
ਵਹੀਦਾ ਰਹਿਮਾਨ ਸੁਪਰ ਡਾਂਸਰ ਚੈਪਟਰ 3 'ਚ ਗਈ ਸੀ। ਜਿੱਥੇ ਉਨ੍ਹਾਂ ਸ਼ਿਲਪਾ ਸੈਟੀ ਦੇ ਨਾਲ ਡਾਂਸ ਕੀਤਾ। ਇਸ ਡਾਂਸ ਦੀ ਵੀਡੀਓ ਵਾਇਰਲ ਹੋ ਰਹੀ ਹੈ।
Shilpa shetty And Wahida Rehman