ਪੰਜਾਬ

punjab

ETV Bharat / sitara

ਸ਼ੈਰੀ ਮਾਨ ਦਾ ਨਵਾਂ ਗਾਣਾ ‘ਕਿਨਾਰੇ’ ਹੋਇਆ ਰਿਲੀਜ਼ - ਸ਼ੈਰੀ ਮਾਨ ਦਾ ਨਵਾਂ ਗੀਤ ਕਿਨਾਰੇ

ਪੰਜਾਬੀ ਗਾਇਕ ਸ਼ੈਰੀ ਮਾਨ ਦਾ ਨਵਾਂ ਗੀਤ "ਕਿਨਾਰੇ" ਰਿਲੀਜ਼ ਹੋ ਚੁੱਕਾ ਹੈ। ਲੋਕਾਂ ਵੱਲੋਂ ਇਹ ਗੀਤ ਬੇਹਦ ਪਸੰਦ ਕੀਤਾ ਜਾ ਰਿਹਾ ਹੈ।

ਸ਼ੈਰੀ ਮਾਨ ਦਾ ਨਵਾਂ ਗੀਤ "ਕਿਨਾਰੇ" ਹੋਇਆ ਰਿਲੀਜ਼
ਸ਼ੈਰੀ ਮਾਨ ਦਾ ਨਵਾਂ ਗੀਤ "ਕਿਨਾਰੇ" ਹੋਇਆ ਰਿਲੀਜ਼

By

Published : Aug 26, 2021, 2:23 PM IST

ਚੰਡੀਗੜ੍ਹ:ਯਾਰ ਅਣਮੂਲੇ ਵਰਗੇ ਕਈ ਪੰਜਾਬੀ ਗੀਤਾਂ ਨਾਲ ਮਸ਼ਹੂਰ ਹੋਏ ਪੰਜਾਬੀ ਗਾਇਕ ਸ਼ੈਰੀ ਮਾਨ ਦਾ ਨਵਾਂ ਗੀਤ "ਕਿਨਾਰੇ" ਰਿਲੀਜ਼ ਹੋ ਚੁੱਕਾ ਹੈ। ਲੋਕਾਂ ਵੱਲੋਂ ਇਹ ਗੀਤ ਬੇਹਦ ਪਸੰਦ ਕੀਤਾ ਜਾ ਰਿਹਾ ਹੈ।

"ਕਿਨਾਰੇ" ਗੀਤ ਦੇ ਬੋਲ ਵਿੰਦਰ ਨੱਥੂਮਾਜਰਾ ਵੱਲੋਂ ਲਿਖੇ ਗਏ ਹਨ, ਇਸ ਦਾ ਸੰਗੀਤ ਇੰਦਰ ਧਾਮੂ ਵੱਲੋਂ ਦਿੱਤਾ ਗਿਆ ਹੈ। ਇਹ ਗੀਤ ਨੂੰ ਗਾਇਕ ਸ਼ੈਰੀ ਮਾਨ ਨੇ ਗਾਇਆ ਹੈ। ਇਹ ਗੀਤ ਦੋ ਪ੍ਰੇਮੀਆਂ ਦੀ ਕਹਾਣੀ ਨੂੰ ਦਰਸਾਉਂਦਾ ਹੈ।

ਇਹ ਗੀਤ ਹੁਣ ਤੱਕ ਲੱਖਾਂ ਲੋਕਾਂ ਵੱਲੋਂ ਵੇਖਿਆ ਜਾ ਚੁੱਕਾ ਹੈ ਤੇ ਲੋਕਾਂ ਵੱਲੋਂ ਇਸ ਨੂੰ ਬੇਹਦ ਪਸੰਦ ਵੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ :‘ਪੁਆੜੇ’ ਤੋਂ ਬਾਅਦ ਐਮੀ ਵਿਰਕ ਨੇ ਦਿੱਤਾ ਸਪੱਸ਼ਟੀਕਰਨ !

ABOUT THE AUTHOR

...view details