ਕੀ ਹੋਇਆ ਜਦ ਹੈਦਰ ਨੂੰ ਫੜ੍ਹਿਆ ਰੰਗੇ ਹੱਥੀਂ ... - pakistani singer violence
ਸੋਸ਼ਲ ਮੀਡਿਆ 'ਤੇ ਦੁੱਖਭਰੀ ਪੋਸਟ ਪਾ ਕੇ ਦੱਸੀ ਆਪਣੀ ਕਹਾਣੀ। ਗਰਭਵਤੀ ਹੋਣ ਦੇ ਬਵਜੂਦ ਕੁੱਟਿਆ ਮਾਰਿਆ। ਔਰਤ ਦੀ ਜੁਨ ਇੱਕ ਪਾਪ ਹੈ।
ਫ਼ੋੋਟੋ
ਚੰਡੀਗੜ੍ਹ: ਪਾਕਿਸਤਾਨੀ ਮਸ਼ਹੂਰ ਅਦਾਕਰ ਅਤੇ ਗਾਇਕ ਮੋਹਸਿਨ ਅੱਬਾਸ ਹੈਦਰ ਨੇ ਆਪਣੀ ਪਤਨੀ ਫਾਤਿਮਾ ਨੇ ਇਲਜ਼ਾਮ ਲਾਇਆ ਕਿ ਉਸ ਦੇ ਪਤੀ ਨੇ ਉਸ 'ਤੇ ਕਾਫ਼ੀ ਅੱਤਿਆਚਾਰ ਕੀਤੇ ਹਨ। ਹਾਲ ਹੀ ਵਿੱਚ ਫਾਤਿਮਾ ਨੇ ਸੋਸ਼ਲ ਮੀਡਿਆ 'ਤੇ ਆਪਣੀ ਆਪਬੀਤੀ ਲਿਖਦਿਆਂ ਆਪਣੇ ਦੁੱਖ ਨੂੰ ਸਾਂਝਾ ਕੀਤਾ। ਫਾਤਿਮਾ ਨੇ ਦੱਸਿਆ ਕਿ ਉਸਦਾ ਪਤੀ ਉਸ 'ਤੇ ਕਾਫ਼ੀ ਲੰਮੇ ਸਮੇਂ ਤੋਂ ਅੱਤਿਆਚਾਰ ਕਰ ਰਿਹਾ ਸੀ ਤੇ ਉਸ ਦੇ ਪਤੀ ਨੇ ਉਸ ਨੂੰ ਉਦੋਂ ਕੁੱਟਿਆ ਜਦ ਉਹ ਗਰਭਵਤੀ ਸੀ। ਸੋਸ਼ਲ ਮੀਡਿਆ 'ਤੇ ਪੋਸਟ ਕਰਦਿਆਂ ਫਾਤਿਮਾ ਨੇ ਆਪਣੇ ਕਈ ਦੁੱਖ ਦੱਸੇ।
Last Updated : Jul 23, 2019, 3:17 PM IST