ਪੰਜਾਬ

punjab

ETV Bharat / sitara

ਲਓ ਜੀ ਸੁਣੋ 'ਕੁਲਵਿੰਦਰ ਬਿੱਲਾ' ਦਾ ਇਹ ਨਵਾਂ ਗੀਤ - new song

'ਕੁਲਵਿੰਦਰ ਬਿੱਲਾ' ਦਾ ਨਵਾਂ ਗੀਤ 'ਡੁੱਲਦੀ ਸ਼ਰਾਬ' ਗੀਤ ਰਿਲੀਜ਼ ਹੋ ਚੁੱਕਿਆ ਹੈ। ਇਸ ਗਾਣੇ ਵਿੱਚ ਕੁਲਵਿੰਦਰ ਬਿੱਲਾ ਨਵੇਂ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਹ ਗਾਣਾ ਰੇਤਲੇ ਇਲਾਕੇ ਵਿੱਚ ਤਿਆਰ ਕਰਵਾਇਆ ਹੈ।

Please listen to this new song of 'Kulwinder Billa'!
Please listen to this new song of 'Kulwinder Billa'!

By

Published : Aug 20, 2021, 12:46 PM IST

ਹੈਦਰਾਬਾਦ: ਪੰਜਾਬੀ ਗਾਇਕ 'ਕੁਲਵਿੰਦਰ ਬਿੱਲਾ' ਸ਼ੁਰੂ ਤੋਂ ਹੀ ਸਭ ਦੇ ਦਿਲਾਂ 'ਤੇ ਰਾਜ ਕਰਦੇ ਆ ਰਹੇ ਹਨ। ਉਨ੍ਹਾਂ ਦੇ ਦਰਸ਼ਕ ਉਨ੍ਹਾਂ ਦੇ ਨਵੇਂ-ਨਵੇਂ ਗਾਣਿਆਂ ਦੀ ਉਡੀਕ ਕਰਦੇ ਰਹਿੰਦੇ ਹਨ, ਪਰ ਹੁਣ ਉਨ੍ਹਾਂ ਦੇ ਦਰਸ਼ਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋ ਚੁੱਕੀਆਂ ਹਨ। 'ਕੁਲਵਿੰਦਰ ਬਿੱਲਾ' ਦਾ ਨਵਾਂ ਗੀਤ 'ਡੁੱਲਦੀ ਸ਼ਰਾਬ' ਗੀਤ ਰਿਲੀਜ਼ ਹੋ ਚੁੱਕਿਆ ਹੈ।

'ਡੁੱਲਦੀ ਸ਼ਰਾਬ' ਗੀਤ ਨੇ ਸਭ ਦੇ ਦਿਲ੍ਹਾਂ ਤੇ ਜਾਦੂ ਕਰ ਦਿੱਤਾ ਹੈ। ਇਸ ਗਾਣੇ ਵਿੱਚ 'ਕੁਲਵਿੰਦਰ ਬਿੱਲਾ' ਨਵੇਂ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਹ ਗਾਣਾ ਰੇਤਲੇ ਇਲਾਕੇ ਵਿੱਚ ਤਿਆਰ ਕਰਵਾਇਆ ਹੈ ਜਿਸ ਵਿੱਚ ਉਨ੍ਹਾਂ ਨੇ ਇੱਕ ਲੰਬਾ ਕੁੜਤਾ 'ਤੇ ਸਿਰ ਤੇ ਇੱਕ ਪਗੜੀ ਲਪੇਟੀ ਹੋਈ ਹੈ।

'ਕੁਲਵਿੰਦਰ ਬਿੱਲਾ' ਆਪਣੇ ਹਰ ਇੱਕ ਗਾਣੇ ਵਿੱਚ ਇੱਕ ਨਵਾਂ ਰੂਪ ਲੈ ਕੇ ਆਪਣੇ ਫੈਨ ਦਾ ਦਿਲ ਲੁੱਟਣ ਲਈ ਆਉਂਦਾ ਹਨ। ਉਨ੍ਹਾਂ ਦਾ ਹਰ ਇੱਕ ਗਾਣਾ ਆਪਣੇ ਪ੍ਰਸੰਸਕਾਂ ਤੋਂ ਬਹੁਤ ਜਿਆਦਾ ਪਿਆਰ ਲੁੱਟਦਾ ਹੈ। ਇਸੇ ਤਰ੍ਹਾਂ ਉਮੀਦ ਹੈ ਕਿ ਇਨ੍ਹਾਂ ਦਾ ਇਹ ਨਵਾਂ ਗਾਣਾ ਡੁੱਲਦੀ ਸ਼ਰਾਬ ਵੀ ਸਭ ਦੇ ਦਿਲਾਂ ਤੇ ਰਾਜ ਕਰਨ ਵਾਲਾ ਹੈ।

ਇਹ ਵੀ ਪੜੋ:ਦਲਜੀਤ ਦੇ ਨਵੇਂ ਗਾਣੇ ‘Moon Child Era’ ਦਾ INTRO ਰਿਲੀਜ਼

ABOUT THE AUTHOR

...view details