ਚੰਡੀਗੜ੍ਹ : ਪੰਜਾਬੀ ਗਾਇਕ ਕਰਨ ਔਜਲਾ ਦੀ ਨਵੀਂ ਐਲਬਮ ਦੀ intro ਵੀਡੀਓ ਰਿਲੀਜ਼ ਹੋ ਚੁੱਕੀ ਹੈ। ਇਸ ਐਲਬਮ ਵਿੱਚ ਕਰਨ ਔਜਲਾ ਨੇ ਆਪਣੀ ਨਿੱਜ਼ੀ ਜ਼ਿੰਦਗੀ ਦੀ ਕਹਾਣੀ ਸੁਣਾਈ ਹੈ।
ਪੰਜਾਬੀ ਗਾਇਕ ਕਰਨ ਔਜਲਾ ਦੀ ਐਲਬਮ ਦੀ intro ਵੀਡੀਓ ਹੋਈ ਰਿਲੀਜ਼, ਵੇਖੋ ਵੀਡੀਓ - Intro video released
ਪੰਜਾਬੀ ਗਾਇਕ ਕਰਨ ਔਜਲਾ ਦੀ ਨਵੀਂ ਐਲਬਮ ਦੀ intro ਵੀਡੀਓ ਰਿਲੀਜ਼ ਹੋ ਚੁੱਕੀ ਹੈ। ਇਸ ਐਲਬਮ ਵਿੱਚ ਕਰਨ ਔਜਲਾ ਨੇ ਇਸ ਐਲਬਮ ਵਿੱਚ ਆਪਣੀ ਨਿੱਜ਼ੀ ਜ਼ਿੰਦਗੀ ਬਾਰੇ ਗੱਲਾਂ ਸਾਂਝੀਆਂ ਕੀਤੀਆਂ ਹਨ।
ਕਰਨ ਔਜਲਾ ਦੀ ਐਲਬਮ ਦੀ intro ਵੀਡੀਓ ਹੋਈ ਰਿਲੀਜ਼
ਇਸ ਐਲਬਮ ਰਾਹੀਂ ਕਰਨ ਨੇ ਦੱਸਿਆ ਆਪਣੀ ਨਿੱਜ਼ੀ ਜ਼ਿੰਦਗੀ ਬਾਰੇ ਗੱਲ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਉਹ ਆਪਣੇ ਪਿਤਾ ਨੂੰ ਯਾਦ ਕਰਦੇ ਹਨ।
ਕਰਨ ਔਜਲਾ ਦੀ ਇਹ ਪਹਿਲੀ ਐਲਬਮ ਹੈ, ਉਨ੍ਹਾਂ ਹਿੰਟ ਦਿੱਤਾ ਹੈ ਕਿ ਇਸ ਤੋਂ ਬਾਅਦ ਲਗਾਤਾਰ ਐਲਬਮਾਂ ਦਾ ਦੌਰ ਜਾਰੀ ਰਹੇਗਾ। ਇਸ ਐਲਬਮ ਰਾਹੀਂ ਕਰਨ ਔਜਲਾ ਫੈਨਜ਼ ਨਾਲ ਆਪਣੇ ਗਾਇਕੀ ਦੇ ਸਫਰ ਨੂੰ ਵੀ ਸਾਂਝਾ ਕਰਨਗੇ। ਬੀਤੇ ਇੱਕ ਸਾਲ ਵਿੱਚ ਕਰਨ ਔਜਲਾ ਨੇ ਪੰਜਾਬੀ ਇੰਡਸਟਰੀ (ਪੌਲੀਵੁੱਡ) ਵਿੱਚ ਆਪਣੇ ਗੀਤਾਂ ਰਾਹੀਂ ਵੱਖਰੀ ਪਛਾਣ ਬਣਾਈ ਹੈ।