ਪੰਜਾਬ

punjab

ETV Bharat / sitara

ਲਓ ਜੀ ਆ ਗਿਆ 'ਸੱਜਣ ਅਦੀਬ' ਦਾ ਇਹ ਨਵਾਂ ਗਾਣਾ - ਸੱਜਣ ਅਦੀਬ

'ਸੱਜਣ ਅਦੀਬ' ਦਾ ਨਵਾਂ ਗਾਣਾ 'ਦੇਸ਼ ਮਾਲਵਾ' ਆ ਚੁੱਕਿਆ ਹੈ ਜਿਸ ਨੂੰ ਉਨ੍ਹਾਂ ਜੇ ਪ੍ਰਸੰਸਕਾਂ ਵੱਲੋਂ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ। ਇਸ ਗਾਣੇ ਨੇ ਸਭ ਦੇ ਦਿਲ੍ਹਾਂ ਵਿੱਚ ਪੁਰਾਣੇ ਸਮਿਆਂ ਦੀ ਯਾਦ ਨੂੰ ਤਾਜਾ ਕੀਤਾ ਹੈ।

ਲਓ ਜੀ ਆ ਗਿਆ 'ਸੱਜਣ ਅਦੀਬ' ਦਾ ਇਹ ਨਵਾਂ ਗੀਤ
ਲਓ ਜੀ ਆ ਗਿਆ 'ਸੱਜਣ ਅਦੀਬ' ਦਾ ਇਹ ਨਵਾਂ ਗੀਤ

By

Published : Aug 27, 2021, 1:21 PM IST

ਚੰਡੀਗੜ੍ਹ:ਪੰਜਾਬੀ ਗੀਤਕਾਰਾ ਵਿੱਚੋਂ ਇੱਕ ਹਰਮਨ ਪਿਆਰਾ ਗੀਤਕਾਰ ਜੋ ਆਪਣੇ ਗੀਤਾਂ ਰਾਹੀਂ ਸਭ ਦੇ ਦਿਲਾਂ ’ਤੇ ਰਾਜ ਕਰਦਾ ਆ ਰਿਹਾ ਹੈ ਉਹ ਹੈ ਸੱਜਣ ਅਦੀਬ। ਇਨ੍ਹਾਂ ਦੇ ਅੱਜ ਤੱਕ ਜਿੰਨ੍ਹੇ ਵੀ ਗਾਣੇ ਸਾਰਿਆਂ ਨੂੰ ਹੀ ਬਹੁਤ ਸਾਰਾ ਪਿਆਰ ਮਿਲਿਆ ਹੈ।

ਇਸੇ ਦੌਰਾਨ 'ਸੱਜਣ ਅਦੀਬ' ਦਾ ਇੱਕ ਨਵਾਂ ਗਾਣਾ ਆ ਚੁੱਕਿਆ ਹੈ ਜਿਸਦਾ ਨਾਮ ਹੈ 'ਦੇਸ਼ ਮਾਲਵਾ'। ਇਸ ਵਿੱਚ ਇਨ੍ਹਾਂ ਨੇ ਆਪਣੇ ਦੇਸ਼ ਦੀ ਪ੍ਰਸੰਸਾ ਕੀਤੀ ਹੈ। ਦੇਸ਼ ਮਾਲਵਾ ਗਾਣਾ ਬਹੁਤ ਹੀ ਪਿਆਰਾ ਗੀਤ ਹੈ ਜਿਸ ਨੂੰ ਇੱਕ ਵਾਰ ਸੁਣ ਕੇ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਹੈ, ਕਿਉਂਕਿ ਇਸ ਗੀਤ ਵਿੱਚ ਪੁਰਾਣੇ ਸਮਿਆਂ ਨੂੰ ਦਰਸਾਇਆ ਗਿਆ ਹੈ। ਪੁਰਾਣੇ ਸਮੇਂ ਨੂੰ ਯਾਦ ਕਰਵਾਉਂਦਾ ਇਹ ਗੀਤ ਸਭ ਦੇ ਦਿਲਾਂ ’ਤੇ ਰਾਜ ਕਰਨ ਵਾਲਾ ਹੈ।

ਉਮੀਦ ਹੈ ਕਿ ਸੱਜਣ ਅਦੀਬ ਦਾ ਇਹ ਨਵਾਂ ਗੀਤ ਸਾਡਾ ਹੈ 'ਦੇਸ਼ ਮਾਲਵਾ' ਬਹੁਤ ਹੀ ਨਾਮਣਾ ਖੱਟਣ ਵਾਲਾ ਹੈ ਅਤੇ ਇਸਨੂੰ ਵੀ ਭਰਵਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਇਹ ਗਾਣਾ ਪੁਰਾਣੇ ਸਮਿਆਂ ਨੂੰ ਯਾਦ ਕਰਵਾਉਂਦਾ ਹੈ।

ਇਹ ਵੀ ਪੜ੍ਹੋ:ਕੀ ਤੁਸੀਂ ਸੁਣਿਆ ਪ੍ਰੇਮ ਢਿੱਲੋਂ ਦਾ ਨਵਾਂ ਗਾਣਾ ‘Shah Ji’

ABOUT THE AUTHOR

...view details