ਮੁੰਬਈ :'ਦਿ ਕਪਿਲ ਸ਼ਰਮਾ ਸ਼ੋਅ ' 'ਚ ਬੱਚਾ ਸਿੰਘ ਦਾ ਕਿਰਦਾਰ ਨਿਭਾ ਰਹੇ ਕੀਕੂ ਸ਼ਰਧਾ ਅਤੇ ਪੰਜਾਬ ਦੀ ਲਾਫ਼ਟਰ ਕਵੀਨ ਭਾਰਤੀ ਸਿੰਘ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋਵੇਂ ਬੈਲੀ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ 2 ਅਪ੍ਰੈਲ ਨੂੰ ਕਪਿਲ ਸ਼ਰਮਾ ਦਾ ਜਨਮ ਦਿਨ ਸੀ ਇਸ ਮੌਕੇ ਉਨ੍ਹਾਂ ਨੇ ਇਕ ਪਾਰਟੀ ਦਿੱਤੀ ਸੀ ਜਿਸ ਵਿੱਚ ਕਰੀਬੀ ਦੌਸਤ ਅਤੇ ਪਰਿਵਾਰਕ ਮੈਂਬਰ ਮੈਂਬਰ ਸ਼ਾਮਿਲ ਸਨ। ਇਸ ਪਾਰਟੀ 'ਚ ਹੀ ਕੀਕੂ ਸ਼ਰਧਾ ਅਤੇ ਭਾਰਤੀ ਸਿੰਘ ਨੇ ਦਿਲ ਖੋਲ ਕੇ ਡਾਂਸ ਕੀਤਾ ਸੀ।ਭਾਰਤੀ ਅਤੇ ਕੀਕੂ ਦਾ ਡਾਂਸ ਹੋਇਆ ਸੋਸ਼ਲ ਮੀਡੀਆ 'ਤੇ ਮਸ਼ਹੂਰ - video
ਕਾਮੇਡੀਅਨ ਕੀਕੂ ਸ਼ਰਧਾ ਤੇ ਭਾਰਤੀ ਸਿੰਘ ਦੀ ਇੰਸਟਾਗ੍ਰਾਮ 'ਤੇ ਇਕ ਵੀਡੀਓ ਵਾਇਰਲ ਹੋਈ ਹੈ।
ਸੋਸ਼ਲ ਮੀਡੀਆ