ਪੰਜਾਬ

punjab

ETV Bharat / sitara

ਅਰਜਨ-ਨਿਮਰਤ ਦਾ ਨਵਾਂ ਗੀਤ 'ਕੀ ਕਰਦੇ ਜੇ' ਦੀ ਵੀਡੀਓ ਰਿਲੀਜ਼ - ਅਰਜਨ ਢਿੱਲੋਂ ਅਤੇ ਨਿਮਰਤ ਖਹਿਰਾ ਦਾ ਨਵਾਂ ਗਾਣਾ

ਅਰਜਨ ਢਿੱਲੋਂ ਅਤੇ ਨਿਮਰਤ ਖਹਿਰਾ ਦੇ ਗਾਣੇ ਦੀ ਵੀਡੀਓ ਹੋਲੀ 'ਤੇ ਰਿਲੀਜ਼ ਹੋ ਗਈ ਹੈ। ਇਸ ਗਾਣੇ ਦਾ ਟਾਈਟਲ 'ਕੀ ਕਹਦੇ ਜੇ' ਸੀ, ਵੀਡੀਓ ਰਿਲੀਜ਼ ਹੋਣ ਦੇ 2 ਘੰਟਿਆਂ ਦੇ ਦਰਮਿਆਨ ਲਗਭਗ 2 ਲੱਖ ਲੋਕਾਂ ਦੁਆਰਾ ਦੇਖੀ ਜਾ ਚੁਕੀ ਹੈ।

arjan dhillon nimrat khaira ki karde je song release on holi
ਅਰਜਨ-ਨਿਮਰਤ ਦਾ ਨਵਾਂ ਗਾਣਾ 'ਕੀ ਕਰਦੇ ਜੇ' ਹੋਇਆ ਰੀਲੀਜ਼

By

Published : Mar 18, 2022, 2:24 PM IST

Updated : Mar 18, 2022, 3:39 PM IST

ਚੰਡੀਗੜ੍ਹ: ਪੰਜਾਬੀ ਗਾਇਕ ਅਰਜਨ ਢਿੱਲੋਂ ਅਤੇ ਨਿਮਰਤ ਖਹਿਰਾ ਦੇ ਗਾਣੇ ਦੀ ਵੀਡੀਓ ਹੋਲੀ 'ਤੇ ਰਿਲੀਜ਼ ਹੋ ਗਈ ਹੈ। ਇਸ ਗਾਣੇ ਦਾ ਟਾਈਟਲ 'ਕੀ ਕਹਦੇ ਜੇ' ਸੀ, ਵੀਡੀਓ ਰਿਲੀਜ਼ ਹੋਣ ਦੇ 2 ਘੰਟਿਆਂ ਦੇ ਦਰਮਿਆਨ ਲਗਭਗ 2 ਲੱਖ ਲੋਕਾਂ ਦੁਆਰਾ ਦੇਖੀ ਜਾ ਚੁਕੀ ਹੈ। ਅਰਜਨ ਅਤੇ ਨਿਮਰਤ ਦੀ ਜੋੜੀ ਨੂੰ ਲੋਕਾਂ ਵੱਲੋਂ ਪਹਿਲਾਂ ਵੀ ਬਹੁਤ ਪਸੰਦ ਕੀਤਾ ਜਾ ਰਿਆ ਹੈ।

ਗਾਣੇ ਦੀ ਵੀਡੀਓ ਨੂੰ ਲੈ ਕੇ ਦੋਣਾਂ ਕਲਾਕਾਰਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਰਿਲੀਜ਼ ਹੋਣ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਗਾਣੇ ਦੀ ਵੀਡੀਓ ਦੇ ਪ੍ਰੋਮੋ ਸ਼ੇਅਰ ਕਰਦਿਆਂ ਨਿਮਰਤ ਖਹਿਰਾ ਨੇ #kikrdje ਲਿੱਖਿਆ ਹੈ ਤੇ ਨਾਲ ਖੁਸ਼ੀ ਵਾਲੇ ਇਮੋਜੀ ਸ਼ੇਅਰ ਕੀਤੇ ਹਨ। ਅਰਜਨ ਢਿੱਲੋਂ ਵੱਲੋਂ ਇਸ ਨੂੰ ਸੇਅਰ ਕਰਦਿਆਂ ਲਿੱਖਿਆ ਹੈ, ਤੁਹੀ ਕਿ ਕਰਦੇ ਜੇ?

ਇਹ ਵੀ ਪੜ੍ਹੋ:"ਬਿਜਲੀ-ਬਿਜਲੀ' ਗਰਲ ਪਲਕ ਤਿਵਾਰੀ ਨੇ ਮਨਾਈ ਹੋਲੀ, ਦਿੱਤਾ ਪਿਆਰਾ ਸੰਦੇਸ਼

ਅਰਜਨ ਅਤੇ ਨਿਮਰਤ ਦੀ ਜੋੜੀ ਨੂੰ ਪੰਜਾਬੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਆ ਹੈ। ਇਸ ਤੋਂ ਪਹਿਲਾਂ 'ਸ਼ਾਮਾਂ ਪਈਆਂ' ਗਾਣੇ ਨੂੰ ਵੀ ਪਹਿਲਾਂ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ।

Last Updated : Mar 18, 2022, 3:39 PM IST

ABOUT THE AUTHOR

...view details