ਪੰਜਾਬ

punjab

ETV Bharat / sitara

ਅਮਰਿੰਦਰ ਗਿੱਲ ਦੀ ਨਵੀਂ ਐਲਬਮ 'ਜੁਦਾ 3', ਇਸ ਦਿਨ ਹੋਵੇਗੀ ਰਿਲੀਜ਼ - ਗਾਇਕ ਅਮਰਿੰਦਰ ਗਿੱਲ

ਮਸ਼ਹੂਰ ਅਦਾਕਾਰ ਤੇ ਗਾਇਕ ਅਮਰਿੰਦਰ ਗਿੱਲ ਦੀ ਨਵੀਂ ਐਲਬਮ 'ਜੁਦਾ 3' ਆ ਰਹੀ ਹੈ। ਜੋ ਕਿ 30 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਅਮਰਿੰਦਰ ਗਿੱਲ
ਅਮਰਿੰਦਰ ਗਿੱਲ

By

Published : Aug 8, 2021, 9:07 AM IST

ਚੰਡੀਗੜ੍ਹ: ਮਸ਼ਹੂਰ ਅਦਾਕਾਰ ਤੇ ਗਾਇਕ ਅਮਰਿੰਦਰ ਗਿੱਲ ਦੀ ਨਵੀਂ ਐਲਬਮ 'ਜੁਦਾ 3' ਆ ਰਹੀ ਹੈ। ਜੋ ਕਿ 30 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਅਮਰਿੰਦਰ ਗਿੱਲ

ਇਹ ਵੀ ਪੜੋ: ਜਨਮਦਿਨ ਮੁਬਾਰਕ ਨਿਮਰਤ ਖਹਿਰਾ

ਅਮਰਿੰਦਰ ਨੇ ਪੋਸਟ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਇਆ ਦੱਸਿਆ। ਇਸ ਐਲਬਮ ਨੂੰ ਡਾ. ਜ਼ਿਊਸ ਨੇ ਮਿਊਜ਼ਿਕ ਦਿੱਤਾ ਹੈ ਜਿਸ ਦੀ ਦਰਸ਼ਕ ਕਾਫ਼ੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ।

ਅਮਰਿੰਦਰ ਗਿੱਲ

ਦੱਸ ਦਈਏ ਕਿ ਅਮਰਿੰਦਰ ਗਿੱਲ ਨੇ ਹੁਣ ਤੱਕ 'ਅੰਗਰੇਜ਼', 'ਚੱਲ ਮੇਰਾ ਪੁੱਤ', 'ਲਾਹੌਰੀਏ', 'ਲਵ ਪੰਜਾਬ', 'ਅਸ਼ਕੇ' ਵਰਗੀਆਂ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ ਤੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ।

ਅਮਰਿੰਦਰ ਗਿੱਲ

ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਵੀ ਅਮਰਿੰਦਰ ਗਿੱਲ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ।

ਅਮਰਿੰਦਰ ਗਿੱਲ

ਇਹ ਵੀ ਪੜੋ: ਚੱਲ ਮੇਰਾ ਪੁੱਤ-2 ਚੱਲੀ ਦੁਬਾਰਾ ਸਿਨੇਮਾ ਘਰਾਂ 'ਚ

ABOUT THE AUTHOR

...view details