ਲਾਸ ਏਂਜਲਸ : ਗਾਇਕ ਜਸਟਿਨ ਬੀਬਰ ਨੇ ਕੁਝ ਸਮਾਂ ਪਹਿਲਾਂ ਹੀ ਬ੍ਰੇਕ ਲਿਆ ਹੈ ਅਤੇ ਇਸ ਬ੍ਰੇਕ ਵੇਲੇ ਉਹ ਇਕਲੇ ਉਤੱਰੀ ਕੈਲੀਫੋਰਨੀਆ 'ਚ ਇੱਕ ਅਧਿਆਤਮਿਕ ਸਮਾਰੋਹ ਵਿੱਚ ਸ਼ਾਮਿਲ ਹੋਏ ਹਨ।
ਹੋਰ ਪੜ੍ਹੋ: 'ਫ਼ਿਲਹਾਲ' ਗੀਤ ਹੋਇਆ ਰਿਲੀਜ਼, ਅਕਸ਼ੈ ਨੇ ਮੁੜ ਤੋਂ ਕੀਤਾ ਪੰਜਾਬੀ ਪ੍ਰੋਜੈਕਟ 'ਚ ਕੰਮ

ਇੱਕ ਨਿਜ਼ੀ ਵੈਬਸਾਇਟ ਮੁਤਾਬਿਕ ਜਸਟਿਨ ਲਾਸ ਏਂਜਲਸ ਵਾਪਸ ਆ ਚੁੱਕੇ ਹਨ ਅਤੇ ਅਜਿਹਾ ਲੱਗਦਾ ਹੈ ਕਿ ਪੌਪ ਸਟਾਰ ਨੂੰ ਅਜੇ ਵੀ ਥੋੜੇ ਸਹਿਯੋਗ ਦੀ ਜ਼ਰੂਰਤ ਹੈ। ਜਸਟਿਨ ਨੂੰ ਹਾਲ ਹੀ ਦੇ ਵਿੱਚ ਆਪਣੇ ਬੋਡੀਗਾਰਡ ਨੂੰ ਗਲੇ ਲਗਦੇ ਹੋਏ ਵੇਖਿਆ ਗਿਆ।
ਹਾਲਾਂਕਿ ਅਜੇ ਵੀ ਕੁਝ ਸਪਸ਼ਟ ਨਹੀਂ ਹੋਇਆ ਹੈ ਕਿ ਅਜਿਹੀ ਕਿਹੜੀ ਗੱਲ ਕਾਰਨ ਜਸਟਿਨ ਇੰਨ੍ਹੇ ਜ਼ਿਆਦਾ ਦੁਖੀ ਹੋ ਗਏ, ਪਰ ਉਨ੍ਹਾਂ ਦਾ ਇਹ ਭਾਵੁਕ ਰੂਪ ਅਤੇ ਅਚਾਨਕ ਤੋਂ ਲਿਖਣ ਲਈ ਬਾਹਰ ਚੱਲੇ ਜਾਣਾ ਉਨ੍ਹਾਂ ਦੀ ਐਕਸ ਸੇਲੇਨਾ ਗੋਮੇਜ ਨੇ ਹਾਲ ਹੀ ਦੇ ਵਿੱਚ ਰਿਲੀਜ਼ ਹੋਏ ਗੀਤ ਤੋਂ ਬਾਅਦ ਹੀ ਸਾਹਮਣੇ ਆਇਆ ਹੈ। ਸੇਲੀਨਾ ਦਾ ਇਹ ਗੀਤ ਉਨ੍ਹਾਂ ਦੇ ਐਕਸ ਬਾਰੇ ਸੀ।