ਵੀਡੀਓ: ਕੀ ਤੂਸੀ ਦੇਖੀ ਛੋਟੀ ਕੰਗਨਾ ਰਾਣੌਤ - ਵੀਡੀਓ ਵਾਇਰਲ
ਬਹੁਤ ਤੇਜ਼ੀ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਛੋਟੀ ਜਿਹੀ ਬੱਚੀ ਕੰਗਨਾ ਦੀ ਨਕਲ ਕਰਦੀ ਵੇਖੀ ਜਾ ਸਕਦੀ ਹੈ। ਉਸ ਨੇ ਕੰਗਨਾ ਦੀ ਨਕਲ ਕਰਦੇ ਹੋਏ ਕਈ ਵੀਡੀਓ ਯੂਟੀਉਵ ਕੇ ਅਪਲੋਡ ਕੀਤੇ ਹਨ ਜਿਸ ਵਿੱਚ ਉਹ ਕੰਗਨਾ ਦੇ ਵੱਖ-ਵੱਖ ਦ੍ਰਿਸ਼ ਦਿਖਾ ਰਹੀ ਹੈ। ਦੱਸ ਦਈਏ ਕਿ ਇਸ ਵੀਡੀਓ ਨੂੰ ਕਈ ਨਿਊਜ ਪੋਰਟਲ ਆਪਣੀ ਬੈਵਸਾਈਟ 'ਚ ਅਪਲੋਡ ਕਰ ਰਹੇ ਹਨ ਅਤੇ ਇਨ੍ਹਾਂ ਦੇ ਲੱਖਾਂ ਵਿਊਜ਼ ਆ ਰਹੇ ਹਨ।
Video: Did you see little Kangana Ranaut?
ਹੈਦਰਾਬਾਦ: ਬਹੁਤ ਤੇਜ਼ੀ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਛੋਟੀ ਜਿਹੀ ਬੱਚੀ ਕੰਗਨਾ ਦੀ ਨਕਲ ਕਰਦੀ ਵੇਖੀ ਜਾ ਸਕਦੀ ਹੈ। ਉਸ ਨੇ ਕੰਗਨਾ ਦੀ ਨਕਲ ਕਰਦੇ ਹੋਏ ਕਈ ਵੀਡੀਓ ਯੂਟੀਉਵ ਕੇ ਅਪਲੋਡ ਕੀਤੇ ਹਨ ਜਿਸ ਵਿੱਚ ਉਹ ਕੰਗਨਾ ਦੇ ਵੱਖ-ਵੱਖ ਦ੍ਰਿਸ਼ ਦਿਖਾ ਰਹੀ ਹੈ। ਦੱਸ ਦਈਏ ਕਿ ਇਸ ਵੀਡੀਓ ਨੂੰ ਕਈ ਨਿਊਜ ਪੋਰਟਲ ਆਪਣੀ ਬੈਵਸਾਈਟ 'ਚ ਅਪਲੋਡ ਕਰ ਰਹੇ ਹਨ ਅਤੇ ਇਨ੍ਹਾਂ ਦੇ ਲੱਖਾਂ ਵਿਊਜ਼ ਆ ਰਹੇ ਹਨ।