ਪੰਜਾਬ

punjab

ETV Bharat / sitara

'JAZZY B' ਦਾ ਇਹ ਨਵਾਂ ਗੀਤ ਕਰ ਰਿਹਾ ਹੈ ਸਭ ਦੇ ਦਿਲਾਂ 'ਤੇ ਯਾਦੂ ! - AJA BAPU

ਪੰਜਾਬ ਦੇ ਮਸ਼ਹੂਰ ਗਾਇਕ 'JAZZY B' ਦਾ ਨਵਾਂ ਗਾਣਾ 'AJA BAPU' ਨੇ ਸਭ ਦਾ ਦਿਲਾ ਤੇ ਜਾਦੂ ਕਰ ਦਿੱਤਾ ਹੈ। ਜਿਸ ਵਿੱਚ ਉਨ੍ਹਾਂ ਨੇ ਬਾਪ ਦੇ ਪਿਆਰ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਦੇ ਪ੍ਰਸੰਸਕ ਬੜੀ ਬੇਸ਼ਬਰੀ ਨਾਲ ਇਸ ਗੀਤ ਦਾ ਇੰਤਜਾਰ ਕਰ ਰਹੇ ਸਨ।

'JAZZY B' ਦਾ ਇਹ ਨਵਾਂ ਗੀਤ ਕਰ ਰਿਹਾ ਹੈ ਸਭ ਦੇ ਦਿਲਾਂ ਤੇ ਯਾਦੂ!
'JAZZY B' ਦਾ ਇਹ ਨਵਾਂ ਗੀਤ ਕਰ ਰਿਹਾ ਹੈ ਸਭ ਦੇ ਦਿਲਾਂ ਤੇ ਯਾਦੂ!

By

Published : Aug 2, 2021, 1:00 PM IST

ਹੈਦਰਾਬਾਦ: ਪੰਜਾਬ ਦੇ ਮਸ਼ਹੂਰ ਗਾਇਕ 'JAZZY B' ਦਾ ਨਵਾਂ ਗਾਣਾ 'AJA BAPU' ਨੇ ਸਭ ਦਾ ਦਿਲਾ ਤੇ ਜਾਦੂ ਕਰ ਦਿੱਤਾ ਹੈ। ਜਿਸ ਵਿੱਚ ਉਨ੍ਹਾਂ ਨੇ ਬਾਪ ਦੇ ਪਿਆਰ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਦੇ ਪ੍ਰਸੰਸਕ ਬੜੀ ਬੇਸ਼ਬਰੀ ਨਾਲ ਇਸ ਗੀਤ ਦਾ ਇੰਤਜਾਰ ਕਰ ਰਹੇ ਸਨ।

ਪੰਜਾਬੀ JAZZY B ਨੇ ਆਪਣੇ ਨਵੇਂ ਗਾਣੇ 'AJA BAPU' ਨਾਲ ਸਭ ਦੇ ਦਿਲਾਂ ਨੂੰ ਜਿੱਤ ਰਹੇ ਹਨ। ਜੈਜੀ ਦੇ ਇਸ ਗਾਣੇ ਵਿੱਚ ਬਾਪੂ ਲਈ ਬਹੁਤ ਸਾਰਾ ਪਿਆਰ ਦਿਖਾਇਆ ਗਿਆ ਹੈ। ਜਿਸਨੂੰ ਹਰ ਇੱਕ ਵੱਲੋਂ ਬਹੁਤ ਸਾਰਾ ਪਿਆਰ ਦਿੱਤਾ ਜਾ ਰਿਹਾ ਹੈ। ਇਹ ਗਾਣਾ ਇੱਕ ਨੌਜਵਾਨਾਂ ਵਿੱਚ ਇੱਕ ਨਵੀਂ ਲਹਿਰ ਬਣ ਕੇ ਆਇਆ ਜੋ ਹਰ ਇੱਕ ਜੁਬਾਨ ਤੇ ਹੈ। ਇਨ੍ਹਾਂ ਦਾ ਹਰ ਇੱਕ ਗਾਣਾ ਉਨ੍ਹਾਂ ਦੇ ਚਾਹੁੰਣ ਵਾਲਿਆਂ ਤੇ ਜਾਦੂ ਕਰਦਾ ਹੈ। ਉਸ ਤਰ੍ਹਾਂ ਹੀ ਉਮੀਦ ਹੈ ਕਿ ਇਸ ਨਵੇਂ ਆਏ ਗਾਣੇ ਨੂੰ ਵੀ ਭਰਮਾ ਹੁੰਗਾਰਾ ਮਿਲਣ ਵਾਲਾ ਹੈ।ਉਨ੍ਹਾਂ ਦੇ ਪ੍ਰਸੰਸਕ ਬੜੀ ਬੇਸ਼ਬਰੀ ਨਾਲ ਇਸ ਗੀਤ ਦਾ ਇੰਤਜਾਰ ਕਰ ਰਹੇ ਸਨ।

'AJA BAPU' ਗਾਣੇ ਨੂੰ ਵੀ ਪੰਜਾਬੀਆਂ ਵੱਲੋਂ ਅਤੇ ਹੋਰਨਾਂ ਵੱਲੋਂ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ।

ਇਹ ਵੀ ਪੜੋ:ਕੀ ਤੁਸੀਂ ਸੁਣਿਆ ਰਾਜਵੀਰ ਜਾਵੰਦਾ ਦਾ ਇਹ ਗੀਤ?

ABOUT THE AUTHOR

...view details