ਪੰਜਾਬ

punjab

ETV Bharat / sitara

ਗਾਇਕ ਬੱਬੂ ਮਾਨ ਨੇ ਪੰਜਾਬੀਆਂ ਨੂੰ ਕੀਤੀ ਇਹ ਅਪੀਲ

ਪੰਜਾਬੀ ਗਾਇਕ ਬੱਬੂ ਮਾਨ ਨੇ 10 ਅਗਸਤ ਨੂੰ ਹੋਣ ਵਾਲੀ ਆਸਟ੍ਰੇਲੀਅਨ ਜਨਗਣਨਾ ਦੌਰਾਨ ਆਸਟ੍ਰੇਲੀਆ ਚ ਰਹਿ ਰਹੇ ਪੰਜਾਬੀ ਲੋਕ ਮਾਂ ਬੋਲੀ ਪੰਜਾਬੀ ਨੂੰ ਆਪਣੀ ਪਹਿਲੀ ਭਾਸ਼ਾ ਵਜੋਂ ਚੋਣ ਕਰਨ।

ਗਾਇਕ ਬੱਬੂ ਮਾਨ ਨੇ ਪੰਜਾਬੀਆਂ ਨੂੰ ਕੀਤੀ ਇਹ ਅਪੀਲ
ਗਾਇਕ ਬੱਬੂ ਮਾਨ ਨੇ ਪੰਜਾਬੀਆਂ ਨੂੰ ਕੀਤੀ ਇਹ ਅਪੀਲ

By

Published : Aug 10, 2021, 5:11 PM IST

Updated : Aug 10, 2021, 5:22 PM IST

ਚੰਡੀਗੜ੍ਹ:ਪੰਜਾਬੀ ਗਾਇਕ ਬੱਬੂ ਮਾਨ ਪੰਜਾਬ ਦੇ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ। ਆਪਣੇ ਵਧੀਆ ਗਾਇਕੀ ਸੰਗੀਤ ਅਤੇ ਬੇਬਾਕ ਬਿਆਨਾਂ ਲਈ ਵੀ ਕਾਫੀ ਲੋਕਾਂ ਚ ਮਸ਼ਹੂਰ ਹਨ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਇੱਕ ਕਲਿੱਪ ਪੋਸਟ ਕੀਤੀ ਹੈ। ਜਿਸ ਚ ਉਹ ਆਸਟ੍ਰੇਲੀਆ ਚ ਵਸਦੇ ਪੰਜਾਬੀਆਂ ਨੂੰ ਅਪੀਲ ਕਰਦੇ ਹੋਏ ਨਜਰ ਆ ਰਹੇ ਹਨ।

ਇਸ ਵੀਡੀਓ ’ਚ ਤੁਸੀਂ ਗਾਇਕ ਬੱਬੂ ਮਾਨ ਦੇ ਨਾਲ ਅਦਾਕਾਰ ਅਤੇ ਨਿਰਦੇਸ਼ਕ ਅਮਿਤੇਜ ਮਾਨ ਨੂੰ ਵੇਖ ਸਕਦੇ ਹੋਏ। ਵੀਡੀਓ ਰਾਹੀ ਬੱਬੂ ਮਾਨ ਨੇ ਕਿਹਾ ਕਿ 10 ਅਗਸਤ ਨੂੰ ਹੋਣ ਵਾਲੀ ਆਸਟ੍ਰੇਲੀਅਨ ਜਨਗਣਨਾ ਦੌਰਾਨ ਆਸਟ੍ਰੇਲੀਆ ਚ ਰਹਿ ਰਹੇ ਪੰਜਾਬੀ ਲੋਕ ਮਾਂ ਬੋਲੀ ਪੰਜਾਬੀ ਨੂੰ ਆਪਣੀ ਪਹਿਲੀ ਭਾਸ਼ਾ ਵਜੋਂ ਚੋਣ ਕਰਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨੀ ਅੰਦੋਲਨ ਬਾਰੇ ਵੀ ਗੱਲ ਕੀਤੀ।

ਇਹ ਵੀ ਪੜੋ: ਬਾਲ ਕਲਾਕਾਰ ਸਹਿਦੇਵ ਦਿਰਦੋ ਨਾਲ ਬਾਦਸ਼ਾਹ ਕਰ ਰਹੇ Duet, ਦੇਖੋ Teaser

Last Updated : Aug 10, 2021, 5:22 PM IST

ABOUT THE AUTHOR

...view details