ਮੁੰਬਈ:ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਲਾਨੀ ਦੇ ਕਲੈਂਡਰ 2021 ਲਈ ਫੋਟੋਸ਼ੂਟ ਕਰਵਾਇਆ। ਇਸ ਫੋਟੋਸ਼ੂਟ ਬੈਕਸਟੇਜ਼ ਦੇ ਪਿੱਛੇ ਦੇ ਦ੍ਰਿਸ਼ ਵਾਇਰਲ ਹੋ ਰਹੇ ਹਨ। ਫੋਟੋਗ੍ਰਾਫਰ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਉਸੇ ਸ਼ੂਟ ਦੀਆਂ ਬੀਟੀਐਸ ਤਸਵੀਰਾਂ ਸਾਂਝੀਆਂ ਕੀਤੀਆਂ। ਜਿਸ ਵਿੱਚ ਸੰਨੀ ਲਿਉਨ ਮਿਊਜਿਕ ਤੇ ਪੋਜ਼ ਦਿੰਦੀ ਦਿਖਾਈ ਦਿੰਦੀ ਹੈ।
-
sans-serif; font-size:14px; font-style:normal; font-weight:550; line-height:18px;"> View this post on Instagram