ਪੰਜਾਬ

punjab

ETV Bharat / sitara

ਅਫਸਾਨਾ ਅਤੇ ਸਾਜ ਦਾ ਵਿਆਹ: ਆਖਿਰ ਇੱਕ ਦੂਜੇ ਦੇ ਹੋਏ ਗਾਇਕਾ ਗਾਇਕ, ਦੇਖੋ ਤਸਵੀਰਾਂ - ਅਫਸਾਨਾ ਅਤੇ ਸਾਜ ਦੇ ਵਿਆਹ

ਪੰਜਾਬੀ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਅਤੇ ਸਾਜ ਆਖਿਰ ਇੱਕ ਦੂਜੇ ਦੇ ਹੋ ਗਏ। ਤੁਹਾਨੂੰ ਦੱਸ ਦਈਏ ਕਿ ਕਈ ਦਿਨਾਂ ਦਾ ਦੋਵਾਂ ਦੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ। ਸ਼ਨੀਵਾਰ ਨੂੰ ਦੋਵਾਂ ਨੇ ਵਿਆਹ ਕਰ ਲਿਆ...ਦੇਖੋ ਉਹਨਾਂ ਦੇ ਵਿਆਹ ਦੀਆਂ ਤਸਵੀਰਾਂ...

ਅਫਸਾਨਾ ਅਤੇ ਸਾਜ ਦਾ ਵਿਆਹ: ਆਖਿਰ ਗਾਇਕਾ ਗਾਇਕ ਹੋਏ ਇੱਕ ਦੂਜੇ ਦੇ, ਦੇਖੋ ਤਸਵੀਰਾਂ
ਅਫਸਾਨਾ ਅਤੇ ਸਾਜ ਦਾ ਵਿਆਹ: ਆਖਿਰ ਗਾਇਕਾ ਗਾਇਕ ਹੋਏ ਇੱਕ ਦੂਜੇ ਦੇ, ਦੇਖੋ ਤਸਵੀਰਾਂ

By

Published : Feb 21, 2022, 6:10 PM IST

ਚੰਡੀਗੜ੍ਹ:ਪੰਜਾਬੀ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਅਤੇ ਸਾਜ ਆਖਿਰ ਇੱਕ ਦੂਜੇ ਦੇ ਹੋ ਗਏ ਹਨ। ਤੁਹਾਨੂੰ ਦੱਸ ਦਈਏ ਕਿ ਕਈ ਦਿਨਾਂ ਦਾ ਦੋਵਾਂ ਦੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ।

ਅਫਸਾਨਾ ਅਤੇ ਸਾਜ ਦਾ ਵਿਆਹ

ਸ਼ਨੀਵਾਰ ਨੂੰ ਦੋਵਾਂ ਨੇ ਵਿਆਹ ਕਰ ਲਿਆ। ਅਫਸਾਨਾ ਖਾਨ ਨੇ ਸੋਸ਼ਲ ਮੀਡੀਆ ਉਤੇ ਕਈ ਤਰ੍ਹਾਂ ਦੇ ਪੋਜ਼ਾਂ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਅਫਸਾਨਾ ਅਤੇ ਸਾਜ ਦਾ ਵਿਆਹ

ਇਹਨਾਂ ਤਸਵੀਰਾਂ ਵਿੱਚ ਗਾਇਕਾ ਬਹੁਤ ਸੋਹਣੀ ਲੱਗ ਰਹੀ ਸੀ।

ਅਫਸਾਨਾ ਅਤੇ ਸਾਜ ਦਾ ਵਿਆਹ

ਸ਼ੋਸਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਅਫਸਾਨਾ ਨੇ ਲਿਖਿਆ ਹੈ ਕਿ 'ਸਾਡੀਆਂ ਖੁਸ਼ੀਆਂ ਹੁਣ ਸ਼ੁਰੂ ਹੋਈਆਂ ਹਨ'।

ਅਫਸਾਨਾ ਅਤੇ ਸਾਜ ਦਾ ਵਿਆਹ

ਇਸ ਕੈਪਸ਼ਨ ਉਤੇ ਪੰਜਾਬੀ ਦੇ ਕਈ ਗਾਇਕਾ ਨੇ ਪ੍ਰਤੀਕਿਰਿਆ ਦਿੱਤੀ।

ਅਫਸਾਨਾ ਅਤੇ ਸਾਜ ਦਾ ਵਿਆਹ

ਇਸੇ ਤਰ੍ਹਾਂ ਹੀ ਪੰਜਾਬੀ ਗਾਇਕ ਦਿਲਜੋਤ ਨੇ ਲਿਖਿਆ ਕਿ 'ਬਹੁਤ ਸੋਹਣੀ ਲੱਗ ਰਹੀ ਆ... ਮੁਬਾਰਕਾਂ ਹੋਣ"।

ਅਫਸਾਨਾ ਅਤੇ ਸਾਜ ਦਾ ਵਿਆਹ

ਅਫਸਾਨਾ ਨੇ ਜੋ ਸੋਸ਼ਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਪਿੰਕ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ।

ਅਫਸਾਨਾ ਅਤੇ ਸਾਜ ਦਾ ਵਿਆਹ

ਸਾਜ ਨੇ ਹਰੇ ਰੰਗ ਦੀ ਸ਼ੇਰਵਾਨੀ ਪਹਿਣੀ ਹੋਈ ਹੈ।

ਅਫਸਾਨਾ ਅਤੇ ਸਾਜ ਦਾ ਵਿਆਹ

ਅਫਸਾਨਾ ਅਤੇ ਸਾਜ ਦੇ ਵਿਆਹ 'ਚ ਉਸ ਦੇ ਬਿੱਗ ਬੌਸ 15 ਦੇ ਕਈ ਦੋਸਤਾਂ ਨੇ ਵੀ ਸ਼ਿਰਕਤ ਕੀਤੀ।

ਅਫਸਾਨਾ ਅਤੇ ਸਾਜ ਦਾ ਵਿਆਹ

ਉਸ ਨੇ ਵਿਆਹ 'ਚ ਕਾਫੀ ਮਸਤੀ ਕੀਤੀ ਹੈ।

ਅਫਸਾਨਾ ਅਤੇ ਸਾਜ ਦਾ ਵਿਆਹ

ਵਿਆਹ 'ਚ ਰਾਖੀ ਸਾਵੰਤ, ਅਕਸ਼ਰਾ ਸਿੰਘ, ਡੋਨਾਲ ਬਿਸ਼ਟ, ਹਿਮਾਂਸ਼ੀ ਖੁਰਾਣਾ ਸਮੇਤ ਕਈ ਸੈਲੇਬਸ ਪਹੁੰਚੇ ਹਨ।

ਇਹ ਵੀ ਪੜ੍ਹੋ:ਮੋਨਾਲੀਸਾ ਨੇ ਸ਼ਾਟ ਡਰੈੱਸ ਵਿੱਚ ਦਿੱਤੇ ਸਾਹ ਰੋਕ ਦੇਣ ਵਾਲੇ ਪੋਜ਼, ਦੇਖੋ ਤਸਵੀਰਾਂ

ABOUT THE AUTHOR

...view details