ਏਕਮ ਅਤੇ ਸ਼ਿੰਦਾ ਨੇ ਸਿਖਾਇਆ ਸਰਗੁਣ ਨੂੰ ਡਾਂਸ - dance
ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ 'ਚ ਸ਼ਿੰਦਾ ਤੇ ਏਕਮ ਸਰਗੁਣ ਨੂੰ ਡਾਂਸ ਸਿਖਾ ਰਹੇ ਹਨ।
![ਏਕਮ ਅਤੇ ਸ਼ਿੰਦਾ ਨੇ ਸਿਖਾਇਆ ਸਰਗੁਣ ਨੂੰ ਡਾਂਸ](https://etvbharatimages.akamaized.net/etvbharat/prod-images/768-512-3257256-755-3257256-1557634216855.jpg)
ਫ਼ੋਟੋ
ਚੰਡੀਗੜ੍ਹ :ਪਾਲੀਵੁੱਡ ਸੁਪਰਸਟਾਰ ਸਰਗੁਣ ਮਹਿਤਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ 'ਚ ਉਹ ਡਾਂਸ ਸਿਖਦੇ ਹੋਏ ਵਿਖਾਈ ਦੇ ਰਹੇ ਹਨ। ਦੱਸ ਦਈਏ ਕਿ ਡਾਂਸ ਉਨ੍ਹਾਂ ਨੂੰ ਹੋਰ ਕੋਈ ਨਹੀਂ ਗਿੱਪੀ ਗਰੇਵਾਲ ਦੇ ਦੋਵੇਂ ਪੁੱਤਰ ਏਕਮ ਅਤੇ ਸ਼ਿੰਦਾ ਸਿਖਾ ਰਹੇ ਹਨ।
ਇਸ ਵੀਡੀਓ ਨੂੰ ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ 'ਤੇ ਸਾਂਝਾ ਕਰਦੇ ਹੋਏ ਲਿਖਿਆ,"ਡਾਂਸ ਸਿਖਾ ਦਿੱਤਾ ਅੱਜ ਸਰਗੁਣ ਮਹਿਤਾ ਨੂੰ, ਸ਼ਿੰਦਾ ਤੇ ਏਕਮ ਬਿਲਕੁਲ ਮੇਰੇ ਵਾਂਗ ਡਾਂਸ ਕਰਦੇ ਹਨ।"