ਰਣਜੀਤ ਬਾਵਾ ਨੂੰ ਆਈ ਕਾਲਜ ਦੀ ਯਾਦ - college
ਇੰਸਟਾਗ੍ਰਾਮ 'ਤੇ ਰਣਜੀਤ ਬਾਵਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਆਪਣੇ ਯੂਥ ਫੈਸਟੀਵਲ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਹਨ।
ਫ਼ੋਟੋ
ਚੰਡੀਗੜ੍ਹ : ਪੰਜਾਬੀ ਇੰਡਸਟਰੀ 'ਚ ਕਈ ਅਜਿਹੇ ਕਲਾਕਾਰ ਹਨ ਜਿੰਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਯੂਥ ਫੈਸਟੀਵਲ ਤੋਂ ਕੀਤੀ ਹੈ। ਇਨ੍ਹਾਂ ਕਲਾਕਾਰਾਂ ਦੇ ਵਿੱਚ ਰਣਜੀਤ ਬਾਵਾ ਦਾ ਨਾਂਅ ਸਭ ਤੋਂ ਪਹਿਲੇ ਆਉਂਦਾ ਹੈ। ਉਨ੍ਹਾਂ ਦਾ ਗੀਤ ਬੋਲ ਮਿੱਟੀ ਦੇ ਬਾਵਿਆ ਇੰਨਾਂ ਜ਼ਿਆਦਾ ਮਸ਼ਹੂਰ ਹੋਇਆ ਸੀ ਕਿ ਰਣਜੀਤ ਸਿੰਘ ਦਾ ਨਾਂਅ ਰਣਜੀਤ ਬਾਵਾ ਦੇ ਵਿੱਚ ਬਦਲ ਗਿਆ ਸੀ।