ਜਾਣੋ ਕਿੰਨੇ ਕੀਤਾ ਰਣਜੀਤ ਬਾਵਾ ਨੂੰ 'ਡਿੱਚ'? - VIEWS
ਰਣਜੀਤ ਬਾਵੇ ਦੇ ਨਵੇਂ ਗੀਤ 'ਡਿੱਚ' ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ।
ranjit-bawa-
ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਰਣਜੀਤ ਬਾਵਾ ਦਾ ਗੀਤ 'ਡਿਚ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੀ ਵੀਡੀਓ 'ਚ ਜਿੱਥੇ ਐਕਸ਼ਨ 'ਤੇ ਥਰਿਲ ਨਜ਼ਰ ਆਉਂਦਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬੀਆਂ ਦੀ ਅਣਖ ਪੱਗ ਦੀ ਮਹਿੱਤਤਾ ਵੇਖਾਈ ਗਈ ਹੈ। ਵੀਡੀਓ ਦਾ ਕੋਨਸੇਪਟ ਮਤਲਬੀ ਦੌਸਤ ਦੀ ਕਹਾਣੀ ਦੇ ਨਾਲ ਮੇਲ ਖਾਉਂਦਾ ਹੈ।