ਪੰਜਾਬ

punjab

ETV Bharat / sitara

ਪਿਤਾ ਦੀ ਮੌਤ ਤੋਂ ਦੋ ਦਿਨ ਬਾਅਦ ਸ਼ੂਟਿੰਗ ਲਈ ਪੁੱਜੇ ਪਾਰਥ - father

ਟੀਵੀ ਅਦਾਕਾਰ ਪਾਰਥ ਪਿਤਾ ਦੀ ਮੌਤ ਤੋਂ ਦੌ ਦਿੰਨ ਬਾਅਦ ਹੀ ਆਪਣੇ ਸ਼ੂਟ ਦੇ ਕੰਮ 'ਚ ਮਸ਼ਰੂਫ ਹੋ ਗਏ ਹਨ।

Parth

By

Published : Apr 22, 2019, 11:18 PM IST

Updated : Apr 23, 2019, 4:14 AM IST

ਮੁੰਬਈ: ਟੀਵੀ ਸ਼ੋਅ ਕਸੌਟੀ ਜ਼ਿੰਦਗੀ ਕੀ 2 'ਚ ਅਨੁਰਾਗ ਦਾ ਕਿਰਦਾਰ ਅਦਾ ਕਰ ਰਹੇ ਪਾਰਥ ਸਮਥਾਨ ਅੱਜ-ਕੱਲ੍ਹ ਦੁੱਖ ਦੀ ਘੜੀ 'ਚੋਂ ਗੁਜ਼ਰ ਰਹੇ ਹਨ। ਸ਼ੁਕਰਵਾਰ ਨੂੰ ਅਦਾਕਾਰ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਪਿਤਾ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਪਾਰਥ ਮੁੰਬਈ ਤੋਂ ਪੂਨੇ ਰਵਾਨਾ ਹੋ ਗਏ ਸਨ। ਪਰ ਜਦੋਂ ਉਹ ਪੁੱਜੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ।

ਕੁਝ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਪਾਰਥ ਨੇ ਐਤਵਾਰ ਦੁਪਿਹਰ 2 ਵੱਜੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਸ਼ੁਕਰਵਾਰ ਨੂੰ ਜਦੋਂ ਸ਼ੋਅ ਦੀ ਪ੍ਰੋਡੂਸਰ ਏਕਤਾ ਕਪੂਰ ਨੂੰ ਇਹ ਖ਼ਬਰ ਮਿੱਲੀ ਤਾਂ ਉਨ੍ਹਾਂ ਖ਼ੁਦ ਸੀਰੀਅਲ ਦੀ ਸ਼ੂਟਿੰਗ ਰੋਕ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਹਾਲ ਹੀ ਦੇ ਵਿੱਚ ਪਾਰਥ ਨੇ ਮੁੰਬਈ 'ਚ ਆਪਣਾ ਘਰ ਲਿਆ ਸੀ, ਜੋ ਉਸ ਨੇ ਆਪਣੇ ਮਾਂ-ਬਾਪ ਨੂੰ ਗਿਫ਼ਟ ਕੀਤਾ ਸੀ।

Last Updated : Apr 23, 2019, 4:14 AM IST

ABOUT THE AUTHOR

...view details