ਪੰਜਾਬ

punjab

ETV Bharat / sitara

ਕਿਸਮਤ 2 ਦਾ 'ਜਨਮ' ਗੀਤ ਹੋਇਆ ਰਿਲੀਜ਼ - ਚੰਡੀਗੜ੍ਹ

ਕਿਸਮਤ-2 ਫਿਲਮ ਦੀ ਚਰਚਾ ਦਰਸ਼ਕਾਂ ਵਿੱਚ ਕਾਫੀ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਹੀ ਹੈ। ਇਸ ਫਿਲਮ ਦਾ ਦੂਜਾ ਨਵਾਂ ਗੀਤ 'ਜਨਮ' ਦਰਸ਼ਕਾਂ ਦੀ ਕਚਹਿਰੀ ਵਿੱਚ ਆ ਗਿਆ ਹੈ।

ਕਿਸਮਤ 2 ਦਾ 'ਜਨਮ' ਗੀਤ ਹੋਇਆ ਰਿਲੀਜ਼
ਕਿਸਮਤ 2 ਦਾ 'ਜਨਮ' ਗੀਤ ਹੋਇਆ ਰਿਲੀਜ਼

By

Published : Sep 1, 2021, 9:19 PM IST

ਚੰਡੀਗੜ੍ਹ : ਪਿਛਲੇ ਸਾਲ ਦੀ ਕਾਮਯਾਬ ਫਿਲਮ ਕਿਸਮਤ ਦਾ ਅਗਲਾ ਭਾਗ ਕਿਸਮਤ-2 ਜੋ ਇਸ ਸਾਲ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ।

ਕਿਸਮਤ-2 ਫਿਲਮ ਦੀ ਚਰਚਾ ਦਰਸ਼ਕਾਂ ਵਿੱਚ ਕਾਫੀ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਹੀ ਹੈ। ਇਸ ਫਿਲਮ ਦਾ ਦੂਜਾ ਨਵਾਂ ਗੀਤ 'ਜਨਮ' ਦਰਸ਼ਕਾਂ ਦੀ ਕਚਹਿਰੀ ਵਿੱਚ ਆ ਗਿਆ ਹੈ।

ਇਹ ਵੀ ਪੜ੍ਹੋ:ਗਿੱਪੀ ਗਰੇਵਾਲ ਦੀ ਨਵੀਂ ਫਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਦਾ ਪੋਸਟਰ ਰਿਲੀਜ਼

ਗੀਤ ਨੂੰ ਦਰਸ਼ਕਾਂ ਦੇ ਭਰਮੇ ਹੁੰਗਾਰੇ ਦੀ ਉਮੀਦ ਨਾਲ ਰਿਲੀਜ਼ ਕੀਤਾ ਗਿਆ। ਇਸ ਦੇ ਨਾਲ ਇਹ ਵੇਖਣਾ ਹੋਵੇਗਾ ਕਿ ਲੋਕ ਇਸ ਗੀਤ ਨੂੰ ਕਿਨ੍ਹਾਂ ਪਿਆਰ ਦਿੰਦੇ ਹਨ।

ABOUT THE AUTHOR

...view details