ਪੰਜਾਬ

punjab

ETV Bharat / sitara

Birthday Special: 33 ਸਾਲ ਦੀ ਹੋਈ ਵਾਣੀ ਕਪੂਰ

ਅਦਾਕਾਰਾ ਵਾਣੀ ਕਪੂਰ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਵਾਣੀ ਕਪੂਰ ਹੁਣ ਤਕ ਬਹੁਤ ਸਾਰੀਆਂ ਫਿਲਮਾਂ ਵਿੱਚ ਅਦਾਕਾਰੀ ਕਰ ਆਪਣੇ ਜਲਵੇ ਦਿਖਾ ਚੁੱਕੀ ਹੈ।

By

Published : Aug 23, 2021, 10:09 AM IST

ਜਨਮ ਦਿਨ ਮੁਬਾਰਕ ਵਾਣੀ ਕਪੂਰ
ਜਨਮ ਦਿਨ ਮੁਬਾਰਕ ਵਾਣੀ ਕਪੂਰ

ਚੰਡੀਗੜ੍ਹ:ਅਦਾਕਾਰਾ ਵਾਣੀ ਕਪੂਰ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਇਸ ਮੌਕੇ ਹਰ ਕੋਈ ਉਹਨਾਂ ਨੂੰ ਵਧਾਈਆਂ ਦੇ ਰਿਹਾ ਹੈ, ਉਥੇ ਹੀ ਈਟੀਵੀ ਭਾਰਤ ਵੱਲੋਂ ਵੀ ਵਾਣੀ ਕਪੂਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

ਇਹ ਵੀ ਪੜੋ: ਜਨਮ ਦਿਨ ਮੁਬਾਰਕ ਗੌਹਰ ਖ਼ਾਨ

ਦੱਸ ਦਈਏ ਕਿ ਵਾਣੀ ਕਪੂਰ ਨੇ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਤਾਮਿਲ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਵਾਈ ਨੇ ਆਪਣੀ ਫ਼ਿਲਮ ਸਫ਼ਰ ਦੀ ਸ਼ੁਰੂਆਤ 2013 ਦੀ ਰੋਮਾਂਟਿਕ ਕਾਮੇਡੀ ਸ਼ੁੱਧ ਦੇਸੀ ਰੋਮਾਂਸ ਨਾਲ ਕੀਤੀ ਸੀ।

ਜਨਮ ਦਿਨ ਮੁਬਾਰਕ ਵਾਣੀ ਕਪੂਰ

ਵਾਣੀ ਕਪੂਰ ਨੇ ਅਦਾਕਾਰੀ ਤੋਂ ਪਹਿਲਾਂ ਆਈ.ਟੀ.ਸੀ. ਹੋਟਲ ਲਈ ਕੰਮ ਵੀ ਕੀਤਾ ਹੈ। ਵਾਣੀ ਨੂੰ 59ਵੇਂ ਫਿਲਮਫੇਅਰ ਅਵਾਰਡਾਂ ਵਿੱਚ ਸਰਬੋਤਮ ਮਹਿਲਾ ਡੈਬਿਊ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਜਨਮ ਦਿਨ ਮੁਬਾਰਕ ਵਾਣੀ ਕਪੂਰ

ਵਾਣੀ ਕਪੂਰ ਹੁਣ ਤਕ ਬਹੁਤ ਸਾਰੀਆਂ ਫਿਲਮਾਂ ਵਿੱਚ ਅਦਾਕਾਰੀ ਕਰ ਆਪਣੇ ਜਲਵੇ ਦਿਖਾ ਚੁੱਕੀ ਹੈ।

ਇਹ ਵੀ ਪੜੋ: Happy Birthday ਖਲਨਾਇਕ ਯਾਦ ਗਰੇਵਾਲ

ABOUT THE AUTHOR

...view details