ਪੰਜਾਬ

punjab

By

Published : Aug 12, 2021, 8:48 AM IST

ETV Bharat / sitara

ਜਨਮ ਦਿਨ ਮੁਬਾਰਕ ਸਾਰਾ ਅਲੀ ਖਾਨ

ਸਾਰਾ ਅਲੀ ਖਾਨ ਦਾ ਜਨਮ 12 ਅਗਸਤ 1995 ਨੂੰ ਪਟੌਦੀ ਪਰਿਵਾਰ ਵਿੱਚ ਹੋਇਆ। 2018 ਵਿੱਚ ਫਿਲਮ ਕੇਦਾਰਨਾਥ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਲਈ।

ਜਨਮ ਦਿਨ ਮੁਬਾਰਕ ਸਾਰਾ ਅਲੀ ਖਾਨ
ਜਨਮ ਦਿਨ ਮੁਬਾਰਕ ਸਾਰਾ ਅਲੀ ਖਾਨ

ਚੰਡੀਗੜ੍ਹ:ਅਦਾਕਾਰਾ ਸਾਰਾ ਅਲੀ ਖਾਨ ਦਾ ਅੱਜ ਜਨਮ ਦਿਨ ਹੈ। ਸਾਰਾ ਅਲੀ ਖਾਨ ਦਾ ਜਨਮ 12 ਅਗਸਤ 1995 ਨੂੰ ਪਟੌਦੀ ਪਰਿਵਾਰ ਵਿੱਚ ਹੋਇਆ।

ਸਾਰਾ ਅਲੀ ਖਾਨ

ਇਹ ਵੀ ਪੜੋ: Happy Birthday ਸੁਨੀਲ ਸ਼ੈਟੀ

ਸਾਰਾ ਅਲੀ ਖਾਨ ਦੇ ਪਿਤਾ ਦਾ ਨਾਮ ਸੈਫ਼ ਅਲੀ ਖ਼ਾਨ ਤੇ ਮਾਂ ਦਾ ਨਾ ਅਮ੍ਰਿਤਾ ਸਿੰਘ ਹੈ। ਸਾਰਾ ਮਨਸੂਰ ਅਲੀ ਖਾਨ ਅਤੇ ਸ਼ਰਮੀਲਾ ਟੈਗੋਰ ਦੀ ਪੋਤੀ ਹੈ।

ਸਾਰਾ ਅਲੀ ਖਾਨ

ਦੱਸ ਦਈਏ ਕਿ ਸਾਰਾ ਅਲੀ ਖਾਨ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਤੇ 2018 ਵਿੱਚ ਫਿਲਮ ਕੇਦਾਰਨਾਥ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਲਈ।

ਸਾਰਾ ਅਲੀ ਖਾਨ

ਇਹ ਵੀ ਪੜੋ: ਜਨਮ ਦਿਨ ਮੁਬਾਰਕ ਜੈਕਲੀਨ ਫ਼ਰਨਾਂਡੇਜ਼

ABOUT THE AUTHOR

...view details