ਪੰਜਾਬ

punjab

ETV Bharat / sitara

ਜਨਮਦਿਨ ਮੁਬਾਰਕ ਨਿਮਰਤ ਖਹਿਰਾ - ਜਨਮਦਿਨ ਮੁਬਾਰਕ

ਮਸ਼ਹੂਰ ਗਾਇਕਾ ਨਿਮਰਤ ਖਹਿਰਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਦੱਸ ਦਈਏ ਕਿ ਨਿਮਰਤ ਖਹਿਰਾ ਦਾ ਜਨਮ 1992 'ਚ ਵਿੱਚ ਹੋਇਆ ਸੀ ਜੋ ਕਿ ਗੁਰਦਾਸਪੁਰ ਦੀ ਰਹਿਣ ਵਾਲੀ ਹੈ। ਨਿਮਰਤ ਦਾ ਪੂਰਾ ਨਾਂ ਨਿਮਰਤਪਾਲ ਕੌਰ ਖਹਿਰਾ ਹੈ।

ਜਨਮਦਿਨ ਮੁਬਾਰਕ ਨਿਮਰਤ ਖਹਿਰਾ
ਜਨਮਦਿਨ ਮੁਬਾਰਕ ਨਿਮਰਤ ਖਹਿਰਾ

By

Published : Aug 8, 2021, 8:25 AM IST

ਚੰਡੀਗੜ੍ਹ:ਮਸ਼ਹੂਰ ਗਾਇਕਾ ਨਿਮਰਤ ਖਹਿਰਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਦੌਰਾਨ ਉਹਨਾਂ ਨੂੰ ਹਰ ਕੋਈ ਜਨਮ ਦਿਨ ਦੀਆਂ ਵਧਾਈਆ ਦੇ ਰਿਹਾ ਹੈ।

ਇਹ ਵੀ ਪੜੋ: ਰੈਪਰ ਹਨੀ ਸਿੰਘ ਨੇ ਪਤਨੀ ਦੇ ਦੋਸ਼ਾਂ 'ਤੇ ਚੁੱਪੀ ਤੋੜਦਿਆਂ ਕੀ ਕੀਤਾ ਖੁਲਾਸਾ ?

ਦੱਸ ਦਈਏ ਕਿ ਨਿਮਰਤ ਖਹਿਰਾ ਦਾ ਜਨਮ 1992 'ਚ ਵਿੱਚ ਹੋਇਆ ਸੀ ਜੋ ਕਿ ਗੁਰਦਾਸਪੁਰ ਦੀ ਰਹਿਣ ਵਾਲੀ ਹੈ। ਨਿਮਰਤ ਦਾ ਪੂਰਾ ਨਾਂ ਨਿਮਰਤਪਾਲ ਕੌਰ ਖਹਿਰਾ ਹੈ।

ਜਨਮਦਿਨ ਮੁਬਾਰਕ ਨਿਮਰਤ ਖਹਿਰਾ

ਨਿਮਰਤ ਖਹਿਰਾ "ਵਾਈਸ ਆਫ ਪੰਜਾਬ" ਮੁਕਾਬਲੇ ਵਿੱਚ ਤਿੰਨ ਵਾਰ ਭਾਗ ਲੈ ਚੁੱਕੀ ਤੇ ਆਖਰੀ ਵਾਰ ਜੇਤੂ ਬਣਕੇ ਨਿਕਲੀ ਨਿਮਰਤ ਖਹਿਰਾ ਨੇ ਹੁਣ ਤੱਕ ਜੋ ਵੀ ਸਰੋਤਿਆਂ ਦੀ ਝੋਲੀ 'ਚ ਬਹੁਤ ਸਾਰੇ ਗੀਤ ਪਾਏ ਹਨ ਤੇ ਸਭ ਪ੍ਰਵਾਨ ਚੜੇ ਹਨ।

ਜਨਮਦਿਨ ਮੁਬਾਰਕ ਨਿਮਰਤ ਖਹਿਰਾ

ਨਿੱਜੀ ਜ਼ਿੰਦਗੀ ਵਿੱਚ ਸ਼ਾਂਤ ਸੁਭਾਅ ਤੇ ਮਿਲਣਸਾਰ ਇਹ ਗਾਇਕਾ ਹੁਣ ਬਤੌਰ ਹੀਰੋਇਨ ਵੀ ਸਰਗਰਮ ਹੈ। ਜੋ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਈਵੀਟੀ ਭਾਰਤ ਵੱਲੋਂ ਵੀ ਨਿਮਰਤ ਖਹਿਰਾ ਨੂੰ ਜਨਮ ਦਿਨ ਮੁਬਾਰਕ।

ਜਨਮਦਿਨ ਮੁਬਾਰਕ ਨਿਮਰਤ ਖਹਿਰਾ

ਇਹ ਵੀ ਪੜੋ: ਚੱਲ ਮੇਰਾ ਪੁੱਤ-2 ਚੱਲੀ ਦੁਬਾਰਾ ਸਿਨੇਮਾ ਘਰਾਂ 'ਚ

ABOUT THE AUTHOR

...view details