ਪੰਜਾਬ

punjab

ETV Bharat / sitara

Happy Birthday Kishore Kumar:ਬਾਲੀਵੁੱਡ ਦੇ ਮਸ਼ਹੂਰ ਪਲੇਅ ਬੈਕ ਸਿੰਗਰ ਕਿਸ਼ੋਰ ਕੁਮਾਰ ਨੂੰ ਯਾਦ ਕਰ ਰਹੀ ਹੈ ਦੁਨੀਆ - ਮਲਿਆਲਮ

ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਸਿੰਗਰ ਅਤੇ ਐਕਟਰ ਕਿਸ਼ੋਰ ਕੁਮਾਰ (Kishore Kumar) ਦਾ ਅੱਜ ਜਨਮ ਦਿਨ ਹੈ।ਉਨ੍ਹਾਂ ਨੇ 8 ਫਿਲਮ ਫੇਅਰ ਅਵਾਰਡ ਜਿੱਤੇ ਅਤੇ ਉਸ ਸ਼੍ਰੇਣੀ ਵਿਚ ਸਭ ਤੋਂ ਜਿਆਦਾ ਫਿਲਮਫੇਅਰ ਪੁਰਸਕਾਰ ਜਿੱਤਣ ਦਾ ਰਿਕਾਰਡ ਬਣਾਇਆ ਹੈ।

Happy Birthday Kishore Kumar:ਬਾਲੀਵੁੱਡ ਦੇ ਮਸ਼ਹੂਰ ਪਲੇਅ ਬੈਕ ਸਿੰਗਰ ਕਿਸ਼ੋਰ ਕੁਮਾਰ ਨੂੰ ਯਾਦ ਕਰ ਰਹੀ ਹੈ ਦੁਨੀਆ
Happy Birthday Kishore Kumar:ਬਾਲੀਵੁੱਡ ਦੇ ਮਸ਼ਹੂਰ ਪਲੇਅ ਬੈਕ ਸਿੰਗਰ ਕਿਸ਼ੋਰ ਕੁਮਾਰ ਨੂੰ ਯਾਦ ਕਰ ਰਹੀ ਹੈ ਦੁਨੀਆ

By

Published : Aug 4, 2021, 1:03 PM IST

ਚੰਡੀਗੜ੍ਹ:ਭਾਰਤੀ ਸਿਨੇਮਾ ਦੇ ਚਮਕਦਾਰ ਸਿਤਾਰਿਆਂ ਵਿੱਚੋਂ ਇੱਕ ਕਿਸ਼ੋਰ ਕੁਮਾਰ (Kishore Kumar) ਦਾ ਅੱਜ ਜਨਮਦਿਨ ਹੈ। ਮੱਧ ਪ੍ਰਦੇਸ਼ ਵਿੱਚ 4 ਅਗਸਤ 1929 ਨੂੰ ਜਨਮੇ ਕਿਸ਼ੋਰ ਕੁਮਾਰ ਨੇ ਹਿੰਦੀ ਸਿਨੇਮਾ ਜਗਤ (Bollywood film) ਲਈ ਜੋ ਸਫਲਤਾ ਦੀ ਕਹਾਣੀ ਲਿਖੀ। ਉਸ ਦੇ ਨੇੜੇ ਪਹੁੰਚਣਾ ਵੀ ਅੱਜ ਦੇ ਸਿਤਾਰਿਆਂ ਲਈ ਅਸੰਭਵ ਲੱਗਦਾ ਹੈ।ਕਿਸ਼ੋਰ ਕੁਮਾਰ ਭਾਰਤੀ ਸਿਨੇਮਾ ਦੇ ਮਸ਼ਹੂਰ ਪਲੇਅ ਬੈਕ ਸਿੰਗਰ ਵਿੱਚੋਂ ਇੱਕ ਹਨ ਅਤੇ ਉਹ ਇੱਕ ਚੰਗੇ ਅਦਾਕਾਰ ਵਜੋਂ ਵੀ ਜਾਣੇ ਜਾਂਦੇ ਹਨ।

ਹਿੰਦੀ ਫਿਲਮ ਜਗਤ ਵਿੱਚ, ਉਨ੍ਹਾਂ ਨੇ ਬੰਗਾਲੀ, ਹਿੰਦੀ, ਮਰਾਠੀ, ਅਸਾਮੀ, ਗੁਜਰਾਤੀ, ਕੰਨੜ, ਭੋਜਪੁਰੀ, ਮਲਿਆਲਮ, ਉੜੀਆ ਅਤੇ ਉਰਦੂ ਸਮੇਤ ਕਈ ਭਾਰਤੀ ਭਾਸ਼ਾਵਾਂ ਵਿੱਚ ਗਾਇਆ।ਉਨ੍ਹਾਂ ਨੂੰ ਸਰਬੋਤਮ ਪਲੇਅ ਬੈਕ ਸਿੰਗਰ ਲਈ 8 ਫਿਲਮਫੇਅਰ ਅਵਾਰਡ ਮਿਲੇ ਹਨ।

ਕਿਸ਼ੋਰ ਕੁਮਾਰ ਦੇ ਸਮੇਂ ਦੇ ਅਦਾਕਾਰਾ ਅਤੇ ਸਿੰਗਰਾਂ ਵਿਚੋਂ ਫਿਲਮਫੇਅਰ ਅਵਾਰਡ ਜਿੱਤਣ ਦਾ ਰਿਕਾਰਡ ਕਾਇਮ ਕੀਤਾ। ਉਸੇ ਸਾਲ ਉਸਨੂੰ ਮੱਧ ਪ੍ਰਦੇਸ਼ ਸਰਕਾਰ ਦੁਆਰਾ ਲਤਾ ਮੰਗੇਸ਼ਕਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।ਉਸ ਸਾਲ ਤੋਂ ਮੱਧ ਪ੍ਰਦੇਸ਼ ਸਰਕਾਰ ਨੇ ਹਿੰਦੀ ਸਿਨੇਮਾ ਵਿੱਚ ਯੋਗਦਾਨ ਲਈ 'ਕਿਸ਼ੋਰ ਕੁਮਾਰ ਅਵਾਰਡ' (ਇੱਕ ਨਵਾਂ ਪੁਰਸਕਾਰ) ਸ਼ੁਰੂ ਕੀਤਾ।

ਇਹ ਵੀ ਪੜੋ:Bell Bottom trailer: ਇੰਦਰਾ ਗਾਂਧੀ ਬਣੀ ਅਦਾਕਾਰਾ ਲਾਰਾ ਦੱਤਾ ? ਵੇਖੋ ਟ੍ਰੇਲਰ

ABOUT THE AUTHOR

...view details