ਚੰਡੀਗੜ੍ਹ: ਅਦਾਕਾਰਾ ਗੌਹਰ ਖ਼ਾਨ ਦਾ ਅੱਜ ਜਨਮ ਦਿਨ ਹੈ। ਅਦਾਕਾਰਾ ਗੌਹਰ ਖ਼ਾਨ ਬਾਲੀਵੁੱਡ, ਪਾਲੀਵੁੱਡ ਤੇ ਟੀਵੀ ਸੀਰੀਅਲ ਵਿੱਚ ਅਦਾਕਾਰੀ ਕਰਦੀ ਹੈ। ਗੌਹਰ ਖ਼ਾਨ ਭਾਰਤੀ ਰਿਅਲਿਟੀ ਸ਼ੋਅ ਬਿੱਗ-ਬਾਸ ਦੀ ਜੇਤੂ ਵੀ ਹੈ।
ਜਨਮ ਦਿਨ ਮੁਬਾਰਕ ਗੌਹਰ ਖ਼ਾਨ - Femina Miss India pageant
ਅਦਾਕਾਰਾ ਗੌਹਰ ਖ਼ਾਨ ਦਾ ਅੱਜ ਜਨਮ ਦਿਨ ਹੈ। ਅਦਾਕਾਰਾ ਗੌਹਰ ਖ਼ਾਨ ਨੇ 2002 ਵਿੱਚ ਫੈਮਿਨਾ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲੈਕੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ।
ਜਨਮ ਦਿਨ ਮੁਬਾਰਕ ਗੌਹਰ ਖ਼ਾਨ
ਦੱਸ ਦਈਏ ਕਿ ਅਦਾਕਾਰਾ ਗੌਹਰ ਖ਼ਾਨ ਦਾ ਜਨਮ 23 ਅਗਸਤ 1983 ਨੂੰ ਮਹਾਰਾਸ਼ਟਰ ਦੇ ਪੁਣੇ ਵਿੱਚ ਹੋਇਆ ਸੀ।
ਅਦਾਕਾਰਾ ਗੌਹਰ ਖ਼ਾਨ ਨੇ 2002 ਵਿੱਚ ਫੈਮਿਨਾ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲੈਕੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਗੌਹਰ ਖ਼ਾਨ ਹੁਣ ਤਕ ਕਈ ਫਿਲਮਾਂ ਵਿੱਚ ਅਦਾਕਾਰੀ ਕਰ ਚੁੱਕੀ ਹੈ।