ਪੰਜਾਬ

punjab

ETV Bharat / sitara

ਜਨਮ ਦਿਨ ਮੁਬਾਰਕ ਬੀਐੱਨ ਸ਼ਰਮਾ - ਅਦਾਕਾਰ ਬੀਐਨ ਸ਼ਰਮਾ

ਅਦਾਕਾਰ ਬੀਐਨ ਸ਼ਰਮਾ ਦਾ ਅੱਜ ਜਨਮ ਦਿਨ ਹੈ। ਪੁਲਿਸ ਦੀ ਡਿਊਟੀ ਦੇ ਨਾਲ-ਨਾਲ ਬੀ.ਐੱਨ. ਸ਼ਰਮਾ ਥੀਏਟਰ ਵੀ ਕਰਦੇ ਰਹੇ ਤੇ ਹੁਣ ਉਹਨਾਂ ਨੇ ਆਪਣੀ ਵੱਖਰੀ ਹੀ ਪਛਾਣ ਬਣਾ ਲਈ ਹੈ।

ਜਨਮ ਦਿਨ ਮੁਬਾਰਕ ਬੀਐੱਨ ਸ਼ਰਮਾ
ਜਨਮ ਦਿਨ ਮੁਬਾਰਕ ਬੀਐੱਨ ਸ਼ਰਮਾ

By

Published : Aug 23, 2021, 8:48 AM IST

ਚੰਡੀਗੜ੍ਹ:ਪੰਜਾਬੀ ਦੇ ਮਸ਼ਹੂਰ ਤੇ ਲੋਕਾਂ ਦੇ ਢਿੰਡੀ ਪੀੜਾਂ ਪਾਉਣ ਵਾਲੇ ਅਦਾਕਾਰ ਬੀਐਨ ਸ਼ਰਮਾ ਦਾ ਅੱਜ ਜਨਮ ਦਿਨ ਹੈ। ਬੀਐਨ ਸ਼ਰਮਾ ਦਾ ਜਨਮ 1965 ਨੂੰ ਦਿੱਲੀ ਵਿਖੇ ਹੋਇਆ ਸੀ।

ਇਹ ਵੀ ਪੜੋ: Happy Birthday :"ਬਲੈਕ ਸੂਟ" ਨਾਲ ਮਸ਼ਹੂਰ ਹੋਈ ਗਿੰਨੀ ਕਪੂਰ

ਬੀ.ਐੱਨ. ਸ਼ਰਮਾ ਨੇ 1985 ਵਿੱਚ ਟੀਵੀ ਸ਼ੋ ਜੇਬ ਕਤਰੇ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਤੱਕ ਬੀ.ਐੱਨ. ਸ਼ਰਮਾ 70 ਤੋਂ ਵੱਧ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ।

ਜਨਮ ਦਿਨ ਮੁਬਾਰਕ ਬੀਐੱਨ ਸ਼ਰਮਾ

ਜਾਣਕਾਰੀ ਮੁਤਾਬਿਕ ਬੀ.ਐੱਨ. ਸ਼ਰਮਾ ਦੇ ਮਾਤ-ਪਿਤਾ ਉਸ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਸੀ, ਪਰ 1972 ਵਿੱਚ ਉਹ ਚੰਡੀਗੜ੍ਹ ਚਲੇ ਗਏ ਤੇ 25 ਸਾਲ ਇੱਕ ਪੁਲਿਸ ਸਿਪਾਹੀ ਦੇ ਤੌਰ ‘ਤੇ ਸੇਵਾ ਕੀਤੀ। ਪੁਲਿਸ ਦੀ ਡਿਊਟੀ ਦੇ ਨਾਲ-ਨਾਲ ਬੀ.ਐੱਨ. ਸ਼ਰਮਾ ਥੀਏਟਰ ਵੀ ਕਰਦੇ ਰਹੇ ਤੇ ਹੁਣ ਉਹਨਾਂ ਨੇ ਆਪਣੀ ਵੱਖਰੀ ਹੀ ਪਛਾਣ ਬਣਾ ਲਈ ਹੈ।

ਇਹ ਵੀ ਪੜੋ: ਸਲਮਾਨ ਖਾਨ ਦੁਆਰਾ ਧੋਖਾਧੜੀ ਮਾਮਲੇ ‘ਚ ਆਇਆ ਨਵਾਂ ਮੋੜ !

ABOUT THE AUTHOR

...view details