ਮੁੰਬਈ : ਮਨੋਰੰਜਨ ਜਗਤ ਦੇ ਉੱਘੇ ਗਾਇਕ ਗੁਰੂ ਰੰਧਾਵਾ ਦੇ ਨਾਲ ਟੀਵੀ ਅਦਾਕਾਰਾ ਨੀਆ ਸ਼ਰਮਾ ਦੇ ਡਾਂਸ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਇਸ ਵੀਡੀਓ 'ਚ ਦੋਵੇਂ ਕਲਾਕਾਰ ਗੁਰੂ ਰੰਧਾਵਾ ਦੇ ਗੀਤ ਸੂਟ- ਸੂਟ ਕਰਦਾ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।
ਮੁੰਬਈ : ਮਨੋਰੰਜਨ ਜਗਤ ਦੇ ਉੱਘੇ ਗਾਇਕ ਗੁਰੂ ਰੰਧਾਵਾ ਦੇ ਨਾਲ ਟੀਵੀ ਅਦਾਕਾਰਾ ਨੀਆ ਸ਼ਰਮਾ ਦੇ ਡਾਂਸ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਇਸ ਵੀਡੀਓ 'ਚ ਦੋਵੇਂ ਕਲਾਕਾਰ ਗੁਰੂ ਰੰਧਾਵਾ ਦੇ ਗੀਤ ਸੂਟ- ਸੂਟ ਕਰਦਾ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਵਿੱਚ ਨੀਆ ਨੇ ਸਿਲਵਰ ਲਹਿੰਗਾ ਅਤੇ ਗੁਰੂ ਨੇ ਕ੍ਰੀਮ ਕਲਰ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ। ਗੁਰੂ ਦੇ ਇਸ ਪੰਜਾਬੀ ਲੁੱਕ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।
ਜ਼ਿਕਰਏਖ਼ਾਸ ਹੈ ਕਿ ਇਹ ਵੀਡੀਓ ਇੱਕ ਨਿਜ਼ੀ ਦੀਵਾਲੀ ਪਾਰਟੀ ਦੀ ਹੈ। ਇਸ ਪਾਰਟੀ 'ਚ ਗੁਰੂ ਅਤੇ ਨੀਆ ਤੋਂ ਇਲਾਵਾ ਮੀਕਾ ਸਿੰਘ, ਕਨਿਕਾ ਕਪੂਰ, ਆਦਿਤੀ ਸ਼ਰਮਾ, ਕਪਿਲ ਸ਼ਰਮਾ ਸਮੇਤ ਕਈ ਬਾਲੀਵੁੱਡ ਕਲਾਕਾਰ ਮੌਜੂਦ ਸਨ।