ਗੁਰਦਾਸ ਮਾਨ ਦੇ ਘਰ ਆਈਆਂ ਰੌਣਕਾਂ - entertainment news
31 ਜਨਵਰੀ ਨੂੰ ਗੁਰਦਾਸ ਮਾਨ ਦੇ ਬੇਟੇ ਗੁਰਇਕ ਮਾਨ ਦਾ ਵਿਆਹ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਗੁਰਇਕ ਮਾਨ ਅਤੇ ਸਿਮਰਨ ਮੁੰਡੀ ਦੀ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਸਨ। ਇਸ ਵਿਆਹ ਮੰਨੋਰੰਜਨ ਅਤੇ ਸਿਆਸੀ ਹਸਤੀਆਂ ਸ਼ਿਰਕਤ ਕਰਨਗੀਆਂ।

ਫ਼ੋਟੋ
ਚੰਡੀਗੜ੍ਹ: ਪੰਜਾਬੀ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਇਕ ਮਾਨ ਦਾ ਵਿਆਹ ਪਾਲੀਵੁਡ ਅਦਾਕਾਰਾ ਸਿਮਰਨ ਕੌਰ ਮੁੰਡੀ ਨਾਲ 31 ਜਨਵਰੀ ਨੂੰ ਪਟਿਆਲਾ ਦੇ ਨਿਮਰਾਣਾ ਪੈਲਸ ਵਿਖੇ ਹੋਣ ਜਾ ਰਿਹਾ ਹੈ।
ਵੇਖੋ ਵੀਡੀਓ