ਵਸ਼ਿੰਗਟਨ ਡੀ.ਸੀ: ਗ੍ਰੈਮੀ-ਵਿਨਿੰਗ ਲਿਖਾਰੀ ਲਾਸ਼ਾਨਡੈਨੀਅਲਸ ਦੀ 41 ਸਾਲ ਦੀ ਉਮਰ ਚ ਮੌਤ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਲਿਖਾਰੀ ਦੀ ਪਤਨੀ ਨੇ ਇੰਸਟਾਗ੍ਰਾਮ 'ਤੇ ਦਿੱਤੀ ਹੈ।
ਅਪ੍ਰੈਲ ਡੇਨਿਯਲਸ ਨੇ ਬੁੱਧਵਾਰ ਨੂੰ ਸਾਂਝਾ ਕੀਤਾ ਕਿ ਲਾਸ਼ਾਨ ਸਾਊਥ ਕੈਲੀਫ਼ਾਰਨੀਆ 'ਚ ਹੋਈ ਕਾਰ ਦੁਰਘਟਨਾ ਦਾ ਸ਼ਿਕਾਰ ਹੋਏ ਹਨ।
ਅਪ੍ਰੈਲ ਲਿਖਦੀ ਹੈ,"ਸਾਨੂੰ ਸਾਡੇ ਪਿਆਰੇ ਪਤੀ,ਪਿਤਾ, ਦੋਸਤ ਅਤੇ ਪਰਿਵਾਰਕ ਮੈਂਬਰ ਲਾਸ਼ਾਨ ਡੇਨਿਯਲਸ ਦੇ ਜਾਣ ਦੀ ਖ਼ਬਰ ਨੂੰ ਦਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ।"