ਰਿਤੀਕ ਰੋਸ਼ਨ ਅਤੇ ਟਾਈਗਰ ਸ਼ਰਾਫ਼ ਆਉਣਗੇ ਇੱਕਠੇ ਨਜ਼ਰ , ਜਾਣੋ ਮਨੋਰੰਜਨ ਜਗਤ ਦੀਆਂ ਖਬਰਾਂ - ranjit bawa
ਬਾਲੀਵੁੱਡ ਦੇ ਵਿੱਚ ਪਹਿਲੀ ਵਾਰ ਰਿਤੀਕ ਰੋਸ਼ਨ ਅਤੇ ਟਾਈਗਰ ਸ਼ਰਾਫ਼ ਫ਼ਿਲਮ ਵਾਰ ਦੇ ਵਿੱਚ ਵਿਖਾਈ ਦੇਣਗੇ। ਇਸ ਤੋਂ ਇਲਾਵਾਰਣਜੀਤ ਬਾਵਾ ਆਪਣਾ ਨਵਾਂ ਗੀਤ ਪੱਗ ਦਾ ਬ੍ਰੈਂਡ ਰਿਲੀਜ਼ ਕਰਨਗੇ।
ਫ਼ੋਟੋ
ਚੰਡੀਗੜ੍ਹ: ਮਨੋਰੰਜਨ ਜਗਤ ਦੀਆਂ ਖ਼ਾਸ ਖਬਰਾਂ ਇਸ ਵੇਲੇ ਇਹ ਬਣੀਆਂ ਹੋਈਆਂ ਹਨ ਕਿ ਬਾਲੀਵੁੱਡ ਦੇ ਵਿੱਚ ਪਹਿਲੀ ਵਾਰ ਰਿਤੀਕ ਰੋਸ਼ਨ ਅਤੇ ਟਾਈਗਰ ਸ਼ਰਾਫ਼ ਇੱਕਠੇ ਵਾਰ ਫ਼ਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਕਰ ਰਹੇ ਹਨ। ਇਸ ਫ਼ਿਲਮ ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ।