ਫ਼ਿਲਮ 'ਛੜਾ' ਦਾ ਟਰੇਲਰ ਹੋ ਰਿਹੈ ਤਿਆਰ - INSTAGRAM
ਦਿਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਫ਼ਿਲਮ 'ਛੜਾ' ਦੀ ਜਾਣਕਾਰੀ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।
ਫ਼ੋਟੋ
ਚੰਡੀਗੜ੍ਹ :ਬਾਲੀਵੁੱਡ ਅਤੇ ਪਾਲੀਵੁੱਡ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਆਪਣੀ ਆਉਣ ਵਾਲੀ ਫ਼ਿਲਮ 'ਛੜਾ' ਦੀ ਜਾਣਕਾਰੀ ਦਿੱਤੀ ਹੈ।
ਦਿਲਜੀਤ ਨੇ ਲਿਖਿਆ ਹੈ,"ਰੰਗਾਂ ਰੰਗ ਲੱਗ ਰਿਹੈ ਟਰੇਲਰ ਮੈਂ ਇੰਤਜ਼ਾਰ ਨਹੀਂ ਕਰ ਸਕਦਾ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ,ਸ਼ੁਕਰ ਬਾਬੇ ਦਾ..ਸ਼ੁਕਰ ,ਬੱਚਿਆਂ ਨੂੰ ਕੁਤਕੁਤਾਰੀਆਂ ..ਨੌਜਵਾਨਾਂ ਲਈ ਝੋਲ-ਮੋਲ .ਸਿਆਨਿਆਂ ਲਈ ਹਾਸੇ ..ਤੇ ਛੜਿਆਂ ਦੇ ਹੱਕ 'ਚ ਟਰੇਲਰ ਬਹੁਤ ਜਲਦ"