ਪੰਜਾਬ

punjab

ETV Bharat / sitara

'ਐ ਦਿਲ ਹੈ ਮੁਸ਼ਕਿਲ' ਦਾ 'ਚੰਨਾ ਮੇਰਿਆ' 4 ਸਾਲਾਂ ਬਾਅਦ ਵੀ ਦਰਸ਼ਕਾਂ ਦੇ ਦਿਲਾਂ 'ਚ - ਫਿਲਮ 'ਐ ਦਿਲ ਹੈ ਮੁਸ਼ਕਿਲ'

'ਚੰਨਾ ਮੇਰਿਆ' ਭਾਰਤੀ ਫਿਲਮ 'ਐ ਦਿਲ ਹੈ ਮੁਸ਼ਕਲ' ਦਾ ਇੱਕ ਗੀਤ ਹੈ। ਇਹ ਗੀਤ ਅਮਿਤਾਭ ਭੱਟਾਚਾਰੀਆ ਦੁਆਰਾ ਲਿਖਿਆ ਗਿਆ ਹੈ ਤੇ ਪ੍ਰੀਤਮ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ। ਸੋਨੀ ਮਿਊਜ਼ਿਕ ਇੰਡੀਆ ਦੁਆਰਾ 29 ਸਤੰਬਰ , 2016 ਨੂੰ ਇਸ ਗੀਤ ਨੂੰ ਰੀਲੀਜ਼ ਕੀਤਾ ਗਿਆ ਹੈ।

'ਐ ਦਿਲ ਹੈ ਮੁਸ਼ਕਿਲ' ਦਾ 'ਚੰਨਾ ਮੇਰਿਆ' 4 ਸਾਲਾਂ ਬਾਅਦ ਵੀ ਦਰਸ਼ਕਾਂ ਦੇ ਦਿਲਾਂ 'ਚ
'ਐ ਦਿਲ ਹੈ ਮੁਸ਼ਕਿਲ' ਦਾ 'ਚੰਨਾ ਮੇਰਿਆ' 4 ਸਾਲਾਂ ਬਾਅਦ ਵੀ ਦਰਸ਼ਕਾਂ ਦੇ ਦਿਲਾਂ 'ਚ

By

Published : Jul 14, 2021, 12:56 PM IST

ਚੰਡੀਗੜ੍ਹ :ਬਾਲੀਵੁੱਡ ਫਿਲਮਾਂ ਦੇ ਰੋਮਾਂਟਿਕ ਗੀਤ ਅਕਸਰ ਦਰਸ਼ਕਾਂ ਲਈ ਦਿਲ ਖਿਲਵੇਂ ਹੁੰਦੇ ਹਨ। ਇਸੇ ਤਰ੍ਹਾਂ ਹੀ 2016 ਵਿੱਚ ਰੀਲੀਜ਼ ਹੋਈ ਫਿਲਮ 'ਐ ਦਿਲ ਹੈ ਮੁਸ਼ਕਿਲ' ਦਾ 'ਚੰਨਾ ਮੇਰਿਆ' ਗੀਤ 4 ਸਾਲਾਂ ਬਾਅਦ ਵੀ ਦਰਸ਼ਕਾਂ ਦੀ ਪਹਿਲੀ ਪਸੰਦ ਹੈ।

'ਚੰਨਾ ਮੇਰਿਆ' ਭਾਰਤੀ ਫਿਲਮ 'ਐ ਦਿਲ ਹੈ ਮੁਸ਼ਕਲ' ਦਾ ਇੱਕ ਗੀਤ ਹੈ। ਇਹ ਗੀਤ ਅਮਿਤਾਭ ਭੱਟਾਚਾਰੀਆ ਦੁਆਰਾ ਲਿਖਿਆ ਗਿਆ ਹੈ ਤੇ ਪ੍ਰੀਤਮ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ। ਸੋਨੀ ਮਿਊਜ਼ਿਕ ਇੰਡੀਆ ਦੁਆਰਾ 29 ਸਤੰਬਰ , 2016 ਨੂੰ ਇਸ ਗੀਤ ਨੂੰ ਰੀਲੀਜ਼ ਕੀਤਾ ਗਿਆ ਹੈ।

ABOUT THE AUTHOR

...view details