ਚੰਡੀਗੜ੍ਹ : ਇਸੇ ਹੀ ਤਰ੍ਹਾਂ ਪੰਜਾਬੀ ਮਸ਼ਹੂਰ ਗਾਇਕ ਜੈਜੀ ਬੀ (JAZZY B) ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹਨ। ਆਪਣੇ ਗੀਤਾ ਤੇ ਭਾਸ਼ਣਾ ਰਾਹੀਂ ਉੁਨ੍ਹਾਂ ਨੇ ਆਪਣੇ ਅੰਦਾਜ਼ 'ਚ ਇਸ ਮੁੱਦੇ ਨੂੰ ਲੈ ਕੇ ਸਰਕਾਰ ਦਾ ਵਿਰੋਧ ਕੀਤਾ।
ਕਿਸਾਨੀ ਸੰਘਰਸ਼ ਦੇ ਹੱਕ 'ਚ ਅਵਾਜ ਬੁਲੰਦ ਕਰਨ ਲਈ JAZZY B ਨੂੰ ਗੋਲਡ ਮੈਡਲ - ਚੰਡੀਗੜ੍ਹ
10 ਮਹੀਨੇ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਹਰ ਵਰਗ ਨੇ ਆਪਣਾ ਯੋਗਦਾਨ ਪਾਇਆ। ਇਸੇ ਹੀ ਤਰ੍ਹਾਂ ਪੰਜਾਬੀ ਮਿਊਜ਼ਕ ਇੰਡਸਟਰੀ ਵਿੱਚੋਂ ਕਲਾਕਾਰ ਵਰਗ ਨੇ ਵਧ-ਚੜ ਕੇ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲਿਆ। ਕਿਸਾਨੀ ਸੰਘਰਸ਼ ਨਾਲ ਮੁੱਢ ਤੋਂ ਜੁੜੇ ਹੋਣ ਕਾਰਨ ਜੈਜੀ ਬੀ (JAZZY B) ਨੂੰ ਕਨੇਡਾ ਦੇ ਆਬੋਰਟਸਫੋਰਡ ਵਿੱਚ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਕਿਸਾਨੀ ਸੰਘਰਸ਼ ਦੇ ਹੱਕ 'ਚ ਅਵਾਜ ਬੁਲੰਦ ਕਰਨ ਲਈ JAZZY B ਨੂੰ ਗੋਲਡ ਮੈਡਲ ਨਾਲ ਸਨਮਾਨਿਤ
ਇਹ ਵੀ ਪੜ੍ਹੋ:ਇਨ੍ਹਾਂ ਅਦਾਕਾਰਾ ਦੇ ਫੈਨਜ਼ ਵੱਲੋਂ ਬਣਾਏ ਗਏ ਹਨ ਮੰਦਰ, ਕੀਤੀ ਜਾਂਦੀ ਹੈ ਪੂਜਾ
ਕਿਸਾਨੀ ਸੰਘਰਸ਼ ਨਾਲ ਮੁੱਢ ਤੋਂ ਜੁੜੇ ਹੋਣ ਕਾਰਨ ਜੈਜੀ ਬੀ (JAZZY B) ਨੂੰ ਕਨੇਡਾ ਦੇ ਆਬੋਰਟਸਫੋਰਡ ਵਿੱਚ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਜਰੀਏ ਇਹ ਜਾਣਕਾਰੀ ਦਿੱਤੀ।